Gobindh Gunee Nidhaan Gurumukh Jaanee-ai
ਗੋਬਿੰਦੁ ਗੁਣੀ ਨਿਧਾਨੁ ਗੁਰਮੁਖਿ ਜਾਣੀਐ ॥

This shabad is by Guru Arjan Dev in Raag Asa on Page 565
in Section 'Aao Humaarai Raam Piaarae Jeeo' of Amrit Keertan Gutka.

ਆਸਾ ਮਹਲਾ

Asa Mehala 5 ||

Aasaa, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੧੨
Raag Asa Guru Arjan Dev


ਗੋਬਿੰਦੁ ਗੁਣੀ ਨਿਧਾਨੁ ਗੁਰਮੁਖਿ ਜਾਣੀਐ

Gobindh Gunee Nidhhan Guramukh Janeeai ||

The Lord of the Universe is the treasure of excellence; He is known only to the Gurmukh.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੧੩
Raag Asa Guru Arjan Dev


ਹੋਇ ਕ੍ਰਿਪਾਲੁ ਦਇਆਲੁ ਹਰਿ ਰੰਗੁ ਮਾਣੀਐ ॥੧॥

Hoe Kirapal Dhaeial Har Rang Maneeai ||1||

When He shows His Mercy and Kindness, we revel in the Lord's Love. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੧੪
Raag Asa Guru Arjan Dev


ਆਵਹੁ ਸੰਤ ਮਿਲਾਹ ਹਰਿ ਕਥਾ ਕਹਾਣੀਆ

Avahu Santh Milah Har Kathha Kehaneea ||

Come, O Saints - let us join together and speak the Sermon of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੧੫
Raag Asa Guru Arjan Dev


ਅਨਦਿਨੁ ਸਿਮਰਹ ਨਾਮੁ ਤਜਿ ਲਾਜ ਲੋਕਾਣੀਆ ॥੧॥ ਰਹਾਉ

Anadhin Simareh Nam Thaj Laj Lokaneea ||1|| Rehao ||

Night and day, meditate on the Naam, the Name of the Lord, and ignore the criticism of others. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੧੬
Raag Asa Guru Arjan Dev


ਜਪਿ ਜਪਿ ਜੀਵਾ ਨਾਮੁ ਹੋਵੈ ਅਨਦੁ ਘਣਾ

Jap Jap Jeeva Nam Hovai Anadh Ghana ||

I live by chanting and meditating on the Naam, and so I obtain immense bliss.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੧੭
Raag Asa Guru Arjan Dev


ਮਿਥਿਆ ਮੋਹੁ ਸੰਸਾਰੁ ਝੂਠਾ ਵਿਣਸਣਾ ॥੨॥

Mithhia Mohu Sansar Jhootha Vinasana ||2||

Attachment to the world is useless and vain; it is false, and perishes in the end. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੧੮
Raag Asa Guru Arjan Dev


ਚਰਣ ਕਮਲ ਸੰਗਿ ਨੇਹੁ ਕਿਨੈ ਵਿਰਲੈ ਲਾਇਆ

Charan Kamal Sang Naehu Kinai Viralai Laeia ||

How rare are those who embrace love for the Lord's Lotus Feet.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੧੯
Raag Asa Guru Arjan Dev


ਧੰਨੁ ਸੁਹਾਵਾ ਮੁਖੁ ਜਿਨਿ ਹਰਿ ਧਿਆਇਆ ॥੩॥

Dhhann Suhava Mukh Jin Har Dhhiaeia ||3||

Blessed and beautiful is that mouth, which meditates on the Lord. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੨੦
Raag Asa Guru Arjan Dev


ਜਨਮ ਮਰਣ ਦੁਖ ਕਾਲ ਸਿਮਰਤ ਮਿਟਿ ਜਾਵਈ

Janam Maran Dhukh Kal Simarath Mitt Javee ||

The pains of birth, death and reincarnation are erased by meditating on the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੨੧
Raag Asa Guru Arjan Dev


ਨਾਨਕ ਕੈ ਸੁਖੁ ਸੋਇ ਜੋ ਪ੍ਰਭ ਭਾਵਈ ॥੪॥੧੧॥੧੧੩॥

Naanak Kai Sukh Soe Jo Prabh Bhavee ||4||11||113||

That alone is Nanak's joy, which is pleasing to God. ||4||11||113||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੨੨
Raag Asa Guru Arjan Dev