Gobindh Jeevun Praan Dhun Roop
ਗੋਬਿੰਦ ਜੀਵਨ ਪ੍ਰਾਨ ਧਨ ਰੂਪ ॥
in Section 'Ath Sundar Manmohan Piare' of Amrit Keertan Gutka.
ਜੈਤਸਰੀ ਮਹਲਾ ੫ ॥
Jaithasaree Mehala 5 ||
Jaitsree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੮ ਪੰ. ੧੨
Raag Jaitsiri Guru Arjan Dev
ਗੋਬਿੰਦ ਜੀਵਨ ਪ੍ਰਾਨ ਧਨ ਰੂਪ ॥
Gobindh Jeevan Pran Dhhan Roop ||
The Lord of the Universe is my existence, my breath of life, wealth and beauty.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੮ ਪੰ. ੧੩
Raag Jaitsiri Guru Arjan Dev
ਅਗਿਆਨ ਮੋਹ ਮਗਨ ਮਹਾ ਪ੍ਰਾਨੀ ਅੰਧਿਆਰੇ ਮਹਿ ਦੀਪ ॥੧॥ ਰਹਾਉ ॥
Agian Moh Magan Meha Pranee Andhhiarae Mehi Dheep ||1|| Rehao ||
The ignorant are totally intoxicated with emotional attachment; in this darkness, the Lord is the only lamp. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੮ ਪੰ. ੧੪
Raag Jaitsiri Guru Arjan Dev
ਸਫਲ ਦਰਸਨੁ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਆਨੂਪ ॥
Safal Dharasan Thumara Prabh Preetham Charan Kamal Anoop ||
Fruitful is the Blessed Vision of Your Darshan, O Beloved God; Your lotus feet are incomparably beautiful!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੮ ਪੰ. ੧੫
Raag Jaitsiri Guru Arjan Dev
ਅਨਿਕ ਬਾਰ ਕਰਉ ਤਿਹ ਬੰਦਨ ਮਨਹਿ ਚਰ੍ਹਾਵਉ ਧੂਪ ॥੧॥
Anik Bar Karo Thih Bandhan Manehi Charhavo Dhhoop ||1||
So many times, I bow in reverence to Him, offering my mind as incense to Him. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੮ ਪੰ. ੧੬
Raag Jaitsiri Guru Arjan Dev
ਹਾਰਿ ਪਰਿਓ ਤੁਮ੍ਰੈ ਪ੍ਰਭ ਦੁਆਰੈ ਦ੍ਰਿੜ੍ੁ ਕਰਿ ਗਹੀ ਤੁਮ੍ਹ੍ਹਾ ਰੀ ਲੂਕ ॥
Har Pariou Thumharai Prabh Dhuarai Dhrirrha Kar Gehee Thumharee Look ||
Exhausted, I have fallen at Your Door, O God; I am holding tight to Your Support.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੮ ਪੰ. ੧੭
Raag Jaitsiri Guru Arjan Dev
ਕਾਢਿ ਲੇਹੁ ਨਾਨਕ ਅਪੁਨੇ ਕਉ ਸੰਸਾਰ ਪਾਵਕ ਕੇ ਕੂਪ ॥੨॥੪॥੮॥
Kadt Laehu Naanak Apunae Ko Sansar Pavak Kae Koop ||2||4||8||
Please, lift Your humble servant Nanak up, out of the pit of fire of the world. ||2||4||8||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੮ ਪੰ. ੧੮
Raag Jaitsiri Guru Arjan Dev