Grihi Sobhaa Jaa Kai Re Naahi
ਗ੍ਰਿਹਿ ਸੋਭਾ ਜਾ ਕੈ ਰੇ ਨਾਹਿ ॥
in Section 'Mayaa Hoee Naagnee' of Amrit Keertan Gutka.
ਗੋਂਡ ॥
Gonadd ||
Gond:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੫ ਪੰ. ੧੭
Raag Gond Bhagat Kabir
ਗ੍ਰਿਹਿ ਸੋਭਾ ਜਾ ਕੈ ਰੇ ਨਾਹਿ ॥
Grihi Sobha Ja Kai Rae Nahi ||
When someone's household has no glory,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੫ ਪੰ. ੧੮
Raag Gond Bhagat Kabir
ਆਵਤ ਪਹੀਆ ਖੂਧੇ ਜਾਹਿ ॥
Avath Peheea Khoodhhae Jahi ||
The guests who come there depart still hungry.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੫ ਪੰ. ੧੯
Raag Gond Bhagat Kabir
ਵਾ ਕੈ ਅੰਤਰਿ ਨਹੀ ਸੰਤੋਖੁ ॥
Va Kai Anthar Nehee Santhokh ||
Deep within, there is no contentment.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੫ ਪੰ. ੨੦
Raag Gond Bhagat Kabir
ਬਿਨੁ ਸੋਹਾਗਨਿ ਲਾਗੈ ਦੋਖੁ ॥੧॥
Bin Sohagan Lagai Dhokh ||1||
Without his bride, the wealth of Maya, he suffers in pain. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੫ ਪੰ. ੨੧
Raag Gond Bhagat Kabir
ਧਨੁ ਸੋਹਾਗਨਿ ਮਹਾ ਪਵੀਤ ॥ ਤਪੇ ਤਪੀਸਰ ਡੋਲੈ ਚੀਤ ॥੧॥ ਰਹਾਉ ॥
Dhhan Sohagan Meha Paveeth || Thapae Thapeesar Ddolai Cheeth ||1|| Rehao ||
So praise this bride, which can shake the consciousness of even the most dedicated ascetics and sages. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੫ ਪੰ. ੨੨
Raag Gond Bhagat Kabir
ਸੋਹਾਗਨਿ ਕਿਰਪਨ ਕੀ ਪੂਤੀ ॥
Sohagan Kirapan Kee Poothee ||
This bride is the daughter of a wretched miser.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੫ ਪੰ. ੨੩
Raag Gond Bhagat Kabir
ਸੇਵਕ ਤਜਿ ਜਗਤ ਸਿਉ ਸੂਤੀ ॥
Saevak Thaj Jagath Sio Soothee ||
Abandoning the Lord's servant, she sleeps with the world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੫ ਪੰ. ੨੪
Raag Gond Bhagat Kabir
ਸਾਧੂ ਕੈ ਠਾਢੀ ਦਰਬਾਰਿ ॥
Sadhhoo Kai Thadtee Dharabar ||
Standing at the door of the holy man,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੫ ਪੰ. ੨੫
Raag Gond Bhagat Kabir
ਸਰਨਿ ਤੇਰੀ ਮੋ ਕਉ ਨਿਸਤਾਰਿ ॥੨॥
Saran Thaeree Mo Ko Nisathar ||2||
She says, ""I have come to your sanctuary; now save me!""||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੫ ਪੰ. ੨੬
Raag Gond Bhagat Kabir
ਸੋਹਾਗਨਿ ਹੈ ਅਤਿ ਸੁੰਦਰੀ ॥
Sohagan Hai Ath Sundharee ||
This bride is so beautiful.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੫ ਪੰ. ੨੭
Raag Gond Bhagat Kabir
ਪਗ ਨੇਵਰ ਛਨਕ ਛਨਹਰੀ ॥
Pag Naevar Shhanak Shhaneharee ||
The bells on her ankles make soft music.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੫ ਪੰ. ੨੮
Raag Gond Bhagat Kabir
ਜਉ ਲਗੁ ਪ੍ਰਾਨ ਤਊ ਲਗੁ ਸੰਗੇ ॥
Jo Lag Pran Thoo Lag Sangae ||
As long as there is the breath of life in the man, she remains attached to him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੫ ਪੰ. ੨੯
Raag Gond Bhagat Kabir
ਨਾਹਿ ਤ ਚਲੀ ਬੇਗਿ ਉਠਿ ਨੰਗੇ ॥੩॥
Nahi Th Chalee Baeg Outh Nangae ||3||
But when it is no more, she quickly gets up and departs, bare-footed. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੫ ਪੰ. ੩੦
Raag Gond Bhagat Kabir
ਸੋਹਾਗਨਿ ਭਵਨ ਤ੍ਰੈ ਲੀਆ ॥
Sohagan Bhavan Thrai Leea ||
This bride has conquered the three worlds.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੫ ਪੰ. ੩੧
Raag Gond Bhagat Kabir
ਦਸ ਅਠ ਪੁਰਾਣ ਤੀਰਥ ਰਸ ਕੀਆ ॥
Dhas Ath Puran Theerathh Ras Keea ||
The eighteen Puraanas and the sacred shrines of pilgrimage love her as well.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੫ ਪੰ. ੩੨
Raag Gond Bhagat Kabir
ਬ੍ਰਹਮਾ ਬਿਸਨੁ ਮਹੇਸਰ ਬੇਧੇ ॥
Brehama Bisan Mehaesar Baedhhae ||
She pierced the hearts of Brahma, Shiva and Vishnu.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੫ ਪੰ. ੩੩
Raag Gond Bhagat Kabir
ਬਡੇ ਭੂਪਤਿ ਰਾਜੇ ਹੈ ਛੇਧੇ ॥੪॥
Baddae Bhoopath Rajae Hai Shhaedhhae ||4||
She destroyed the great emperors and kings of the world. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੫ ਪੰ. ੩੪
Raag Gond Bhagat Kabir
ਸੋਹਾਗਨਿ ਉਰਵਾਰਿ ਨ ਪਾਰਿ ॥
Sohagan Ouravar N Par ||
This bride has no restraint or limits.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੫ ਪੰ. ੩੫
Raag Gond Bhagat Kabir
ਪਾਂਚ ਨਾਰਦ ਕੈ ਸੰਗਿ ਬਿਧਵਾਰਿ ॥
Panch Naradh Kai Sang Bidhhavar ||
She is in collusion with the five thieving passions.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੫ ਪੰ. ੩੬
Raag Gond Bhagat Kabir
ਪਾਂਚ ਨਾਰਦ ਕੇ ਮਿਟਵੇ ਫੂਟੇ ॥
Panch Naradh Kae Mittavae Foottae ||
When the clay pot of these five passions bursts,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੫ ਪੰ. ੩੭
Raag Gond Bhagat Kabir
ਕਹੁ ਕਬੀਰ ਗੁਰ ਕਿਰਪਾ ਛੂਟੇ ॥੫॥੫॥੮॥
Kahu Kabeer Gur Kirapa Shhoottae ||5||5||8||
Then, says Kabeer, by Guru's Mercy, one is released. ||5||5||8||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੫ ਪੰ. ੩੮
Raag Gond Bhagat Kabir