Grihu Vas Gur Keenaa Ho Ghur Kee Naar
ਗ੍ਰਿਹੁ ਵਸਿ ਗੁਰਿ ਕੀਨਾ ਹਉ ਘਰ ਕੀ ਨਾਰਿ ॥

This shabad is by Guru Arjan Dev in Raag Suhi on Page 591
in Section 'Mundhae Pir Bin Kiaa Seegar' of Amrit Keertan Gutka.

ਸੂਹੀ ਮਹਲਾ

Soohee Mehala 5 ||

Soohee, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੧ ਪੰ. ੧੮
Raag Suhi Guru Arjan Dev


ਗ੍ਰਿਹੁ ਵਸਿ ਗੁਰਿ ਕੀਨਾ ਹਉ ਘਰ ਕੀ ਨਾਰਿ

Grihu Vas Gur Keena Ho Ghar Kee Nar ||

The Giver has put this household of my being under my own control. I am now the mistress of the Lord's Home.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੧ ਪੰ. ੧੯
Raag Suhi Guru Arjan Dev


ਦਸ ਦਾਸੀ ਕਰਿ ਦੀਨੀ ਭਤਾਰਿ

Dhas Dhasee Kar Dheenee Bhathar ||

My Husband Lord has made the ten senses and organs of actions my slaves.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੧ ਪੰ. ੨੦
Raag Suhi Guru Arjan Dev


ਸਗਲ ਸਮਗ੍ਰੀ ਮੈ ਘਰ ਕੀ ਜੋੜੀ

Sagal Samagree Mai Ghar Kee Jorree ||

I have gathered together all the faculties and facilities of this house.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੧ ਪੰ. ੨੧
Raag Suhi Guru Arjan Dev


ਆਸ ਪਿਆਸੀ ਪਿਰ ਕਉ ਲੋੜੀ ॥੧॥

As Piasee Pir Ko Lorree ||1||

I am thirsty with desire and longing for my Husband Lord. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੧ ਪੰ. ੨੨
Raag Suhi Guru Arjan Dev


ਕਵਨ ਕਹਾ ਗੁਨ ਕੰਤ ਪਿਆਰੇ

Kavan Keha Gun Kanth Piarae ||

What Glorious Virtues of my Beloved Husband Lord should I describe?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੧ ਪੰ. ੨੩
Raag Suhi Guru Arjan Dev


ਸੁਘੜ ਸਰੂਪ ਦਇਆਲ ਮੁਰਾਰੇ ॥੧॥ ਰਹਾਉ

Sugharr Saroop Dhaeial Murarae ||1|| Rehao ||

He is All-knowing, totally beautiful and merciful; He is the Destroyer of ego. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੧ ਪੰ. ੨੪
Raag Suhi Guru Arjan Dev


ਸਤੁ ਸੀਗਾਰੁ ਭਉ ਅੰਜਨੁ ਪਾਇਆ

Sath Seegar Bho Anjan Paeia ||

I am adorned with Truth, and I have applied the mascara of the Fear of God to my eyes.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੧ ਪੰ. ੨੫
Raag Suhi Guru Arjan Dev


ਅੰਮ੍ਰਿਤ ਨਾਮੁ ਤੰਬੋਲੁ ਮੁਖਿ ਖਾਇਆ

Anmrith Nam Thanbol Mukh Khaeia ||

I have chewed the betel-leaf of the Ambrosial Naam, the Name of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੧ ਪੰ. ੨੬
Raag Suhi Guru Arjan Dev


ਕੰਗਨ ਬਸਤ੍ਰ ਗਹਨੇ ਬਨੇ ਸੁਹਾਵੇ

Kangan Basathr Gehanae Banae Suhavae ||

My bracelets, robes and ornaments beautifully adorn me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੧ ਪੰ. ੨੭
Raag Suhi Guru Arjan Dev


ਧਨ ਸਭ ਸੁਖ ਪਾਵੈ ਜਾਂ ਪਿਰੁ ਘਰਿ ਆਵੈ ॥੨॥

Dhhan Sabh Sukh Pavai Jan Pir Ghar Avai ||2||

The soul-bride becomes totally happy, when her Husband Lord comes to her home. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੧ ਪੰ. ੨੮
Raag Suhi Guru Arjan Dev


ਗੁਣ ਕਾਮਣ ਕਰਿ ਕੰਤੁ ਰੀਝਾਇਆ

Gun Kaman Kar Kanth Reejhaeia ||

By the charms of virtue, I have enticed and fascinated my Husband Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੧ ਪੰ. ੨੯
Raag Suhi Guru Arjan Dev


ਵਸਿ ਕਰਿ ਲੀਨਾ ਗੁਰਿ ਭਰਮੁ ਚੁਕਾਇਆ

Vas Kar Leena Gur Bharam Chukaeia ||

He is under my power - the Guru has dispelled my doubts.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੧ ਪੰ. ੩੦
Raag Suhi Guru Arjan Dev


ਸਭ ਤੇ ਊਚਾ ਮੰਦਰੁ ਮੇਰਾ

Sabh Thae Oocha Mandhar Maera ||

My mansion is lofty and elevated.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੧ ਪੰ. ੩੧
Raag Suhi Guru Arjan Dev


ਸਭ ਕਾਮਣਿ ਤਿਆਗੀ ਪ੍ਰਿਉ ਪ੍ਰੀਤਮੁ ਮੇਰਾ ॥੩॥

Sabh Kaman Thiagee Prio Preetham Maera ||3||

Renouncing all other brides, my Beloved has become my lover. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੧ ਪੰ. ੩੨
Raag Suhi Guru Arjan Dev


ਪ੍ਰਗਟਿਆ ਸੂਰੁ ਜੋਤਿ ਉਜੀਆਰਾ

Pragattia Soor Joth Oujeeara ||

The sun has risen, and its light shines brightly.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੧ ਪੰ. ੩੩
Raag Suhi Guru Arjan Dev


ਸੇਜ ਵਿਛਾਈ ਸਰਧ ਅਪਾਰਾ

Saej Vishhaee Saradhh Apara ||

I have prepared my bed with infinite care and faith.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੧ ਪੰ. ੩੪
Raag Suhi Guru Arjan Dev


ਨਵ ਰੰਗ ਲਾਲੁ ਸੇਜ ਰਾਵਣ ਆਇਆ

Nav Rang Lal Saej Ravan Aeia ||

My Darling Beloved is new and fresh; He has come to my bed to enjoy me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੧ ਪੰ. ੩੫
Raag Suhi Guru Arjan Dev


ਜਨ ਨਾਨਕ ਪਿਰ ਧਨ ਮਿਲਿ ਸੁਖੁ ਪਾਇਆ ॥੪॥੪॥

Jan Naanak Pir Dhhan Mil Sukh Paeia ||4||4||

O Servant Nanak, my Husband Lord has come; the soul-bride has found peace. ||4||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੧ ਪੰ. ੩੬
Raag Suhi Guru Arjan Dev