Gugun Dhumaamaa Baajiou Pariou Neesaanai Ghaao
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥
in Section 'Bir Ras' of Amrit Keertan Gutka.
ਸਲੋਕ ਕਬੀਰ ॥
Salok Kabeer ||
Shalok, Kabeer:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੧ ਪੰ. ੧
Raag Maaroo Bhagat Kabir
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥
Gagan Dhamama Bajiou Pariou Neesanai Ghao ||
The battle-drum beats in the sky of the mind; aim is taken, and the wound is inflicted.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੧ ਪੰ. ੨
Raag Maaroo Bhagat Kabir
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥
Khaeth J Manddiou Soorama Ab Joojhan Ko Dhao ||1||
The spiritual warriors enter the field of battle; now is the time to fight! ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੧ ਪੰ. ੩
Raag Maaroo Bhagat Kabir
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
Soora So Pehichaneeai J Larai Dheen Kae Haeth ||
He alone is known as a spiritual hero, who fights in defense of religion.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੧ ਪੰ. ੪
Raag Maaroo Bhagat Kabir
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥
Puraja Puraja Katt Marai Kabehoo N Shhaddai Khaeth ||2||2||
He may be cut apart, piece by piece, but he never leaves the field of battle. ||2||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੧ ਪੰ. ੫
Raag Maaroo Bhagat Kabir