Gugun Nugar Eik Boondh Na Burukhai Naadh Kehaa J Sumaanaa
ਗਗਨ ਨਗਰਿ ਇਕ ਬੂੰਦ ਨ ਬਰਖੈ ਨਾਦੁ ਕਹਾ ਜੁ ਸਮਾਨਾ ॥
in Section 'Hor Beanth Shabad' of Amrit Keertan Gutka.
ਆਸਾ ॥
Asa ||
Aasaa:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੨੮
Raag Asa Bhagat Kabir
ਗਗਨ ਨਗਰਿ ਇਕ ਬੂੰਦ ਨ ਬਰਖੈ ਨਾਦੁ ਕਹਾ ਜੁ ਸਮਾਨਾ ॥
Gagan Nagar Eik Boondh N Barakhai Nadh Keha J Samana ||
From the city of the Tenth Gate, the sky of the mind, not even a drop rains down. Where is the music of the sound current of the Naad, which was contained in it?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੨੯
Raag Asa Bhagat Kabir
ਪਾਰਬ੍ਰਹਮ ਪਰਮੇਸੁਰ ਮਾਧੋ ਪਰਮ ਹੰਸੁ ਲੇ ਸਿਧਾਨਾ ॥੧॥
Parabreham Paramaesur Madhho Param Hans Lae Sidhhana ||1||
The Supreme Lord God, the Transcendent Lord, the Master of wealth has taken away the Supreme Soul. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੩੦
Raag Asa Bhagat Kabir
ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ ॥
Baba Bolathae Thae Keha Geae Dhaehee Kae Sang Rehathae ||
O Father, tell me: where has it gone? It used to dwell within the body,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੩੧
Raag Asa Bhagat Kabir
ਸੁਰਤਿ ਮਾਹਿ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ॥੧॥ ਰਹਾਉ ॥
Surath Mahi Jo Nirathae Karathae Kathha Baratha Kehathae ||1|| Rehao ||
And dance in the mind, teaching and speaking. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੩੨
Raag Asa Bhagat Kabir
ਬਜਾਵਨਹਾਰੋ ਕਹਾ ਗਇਓ ਜਿਨਿ ਇਹੁ ਮੰਦਰੁ ਕੀਨ੍ਹ੍ਹਾ ॥
Bajavaneharo Keha Gaeiou Jin Eihu Mandhar Keenha ||
Where has the player gone - he who made this temple his own?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੩੩
Raag Asa Bhagat Kabir
ਸਾਖੀ ਸਬਦੁ ਸੁਰਤਿ ਨਹੀ ਉਪਜੈ ਖਿੰਚਿ ਤੇਜੁ ਸਭੁ ਲੀਨ੍ਹ੍ਹਾ ॥੨॥
Sakhee Sabadh Surath Nehee Oupajai Khinch Thaej Sabh Leenha ||2||
No story, word or understanding is produced; the Lord has drained off all the power. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੩੪
Raag Asa Bhagat Kabir
ਸ੍ਰਵਨਨ ਬਿਕਲ ਭਏ ਸੰਗਿ ਤੇਰੇ ਇੰਦ੍ਰੀ ਕਾ ਬਲੁ ਥਾਕਾ ॥
Sravanan Bikal Bheae Sang Thaerae Eindhree Ka Bal Thhaka ||
The ears, your companions, have gone deaf, and the power of your organs is exhausted.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੩੫
Raag Asa Bhagat Kabir
ਚਰਨ ਰਹੇ ਕਰ ਢਰਕਿ ਪਰੇ ਹੈ ਮੁਖਹੁ ਨ ਨਿਕਸੈ ਬਾਤਾ ॥੩॥
Charan Rehae Kar Dtarak Parae Hai Mukhahu N Nikasai Batha ||3||
Your feet have failed, your hands have gone limp, and no words issue forth from your mouth. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੩੬
Raag Asa Bhagat Kabir
ਥਾਕੇ ਪੰਚ ਦੂਤ ਸਭ ਤਸਕਰ ਆਪ ਆਪਣੈ ਭ੍ਰਮਤੇ ॥
Thhakae Panch Dhooth Sabh Thasakar Ap Apanai Bhramathae ||
Having grown weary, the five enemies and all the thieves have wandered away according to their own will.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੩੭
Raag Asa Bhagat Kabir
ਥਾਕਾ ਮਨੁ ਕੁੰਚਰ ਉਰੁ ਥਾਕਾ ਤੇਜੁ ਸੂਤੁ ਧਰਿ ਰਮਤੇ ॥੪॥
Thhaka Man Kunchar Our Thhaka Thaej Sooth Dhhar Ramathae ||4||
The elephant of the mind has grown weary, and the heart has grown weary as well; through its power, it used to pull the strings. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੩੮
Raag Asa Bhagat Kabir
ਮਿਰਤਕ ਭਏ ਦਸੈ ਬੰਦ ਛੂਟੇ ਮਿਤ੍ਰ ਭਾਈ ਸਭ ਛੋਰੇ ॥
Mirathak Bheae Dhasai Bandh Shhoottae Mithr Bhaee Sabh Shhorae ||
He is dead, and the bonds of the ten gates are opened; he has left all his friends and brothers.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੩੯
Raag Asa Bhagat Kabir
ਕਹਤ ਕਬੀਰਾ ਜੋ ਹਰਿ ਧਿਆਵੈ ਜੀਵਤ ਬੰਧਨ ਤੋਰੇ ॥੫॥੫॥੧੮॥
Kehath Kabeera Jo Har Dhhiavai Jeevath Bandhhan Thorae ||5||5||18||
Says Kabeer, one who meditates on the Lord, breaks his bonds, even while yet alive. ||5||5||18||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੪੦
Raag Asa Bhagat Kabir