Gun Avugun Mero Kush Na Beechaaro
ਗੁਨੁ ਅਵਗਨੁ ਮੇਰੋ ਕਛੁ ਨ ਬੀਚਾਰੋ ॥

This shabad is by Guru Arjan Dev in Raag Asa on Page 587
in Section 'Sube Kanthai Rutheeaa Meh Duhagun Keth' of Amrit Keertan Gutka.

ਆਸਾ ਮਹਲਾ

Asa Mehala 5 ||

Aasaa, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੨੦
Raag Asa Guru Arjan Dev


ਗੁਨੁ ਅਵਗਨੁ ਮੇਰੋ ਕਛੁ ਬੀਚਾਰੋ

Gun Avagan Maero Kashh N Beecharo ||

He does not consider my merits or demerits.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੨੧
Raag Asa Guru Arjan Dev


ਨਹ ਦੇਖਿਓ ਰੂਪ ਰੰਗ ਸੀਗਾਰੋ

Neh Dhaekhiou Roop Rang Sanaeegaro ||

He does not look at my beauty, color or decorations.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੨੨
Raag Asa Guru Arjan Dev


ਚਜ ਅਚਾਰ ਕਿਛੁ ਬਿਧਿ ਨਹੀ ਜਾਨੀ

Chaj Achar Kishh Bidhh Nehee Janee ||

I do not know the ways of wisdom and good conduct.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੨੩
Raag Asa Guru Arjan Dev


ਬਾਹ ਪਕਰਿ ਪ੍ਰਿਅ ਸੇਜੈ ਆਨੀ ॥੧॥

Bah Pakar Pria Saejai Anee ||1||

But taking me by the arm, my Husband Lord has led me to His Bed. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੨੪
Raag Asa Guru Arjan Dev


ਸੁਨਿਬੋ ਸਖੀ ਕੰਤਿ ਹਮਾਰੋ ਕੀਅਲੋ ਖਸਮਾਨਾ

Sunibo Sakhee Kanth Hamaro Keealo Khasamana ||

Hear, O my companions, my Husband, my Lord Master, possesses me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੨੫
Raag Asa Guru Arjan Dev


ਕਰੁ ਮਸਤਕਿ ਧਾਰਿ ਰਾਖਿਓ ਕਰਿ ਅਪੁਨਾ ਕਿਆ ਜਾਨੈ ਇਹੁ ਲੋਕੁ ਅਜਾਨਾ ॥੧॥ ਰਹਾਉ

Kar Masathak Dhhar Rakhiou Kar Apuna Kia Janai Eihu Lok Ajana ||1|| Rehao ||

Placing His Hand upon my forehead, He protects me as His Own. What do these ignorant people know? ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੨੬
Raag Asa Guru Arjan Dev


ਸੁਹਾਗੁ ਹਮਾਰੋ ਅਬ ਹੁਣਿ ਸੋਹਿਓ

Suhag Hamaro Ab Hun Sohiou ||

My married life now appears so beauteous;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੨੭
Raag Asa Guru Arjan Dev


ਕੰਤੁ ਮਿਲਿਓ ਮੇਰੋ ਸਭੁ ਦੁਖੁ ਜੋਹਿਓ

Kanth Miliou Maero Sabh Dhukh Johiou ||

My Husband Lord has met me, and He sees all my pains.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੨੮
Raag Asa Guru Arjan Dev


ਆਂਗਨਿ ਮੇਰੈ ਸੋਭਾ ਚੰਦ

Aangan Maerai Sobha Chandh ||

Within the courtyard of my heart, the glory of the moon shines.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੨੯
Raag Asa Guru Arjan Dev


ਨਿਸਿ ਬਾਸੁਰ ਪ੍ਰਿਅ ਸੰਗਿ ਅਨੰਦ ॥੨॥

Nis Basur Pria Sang Anandh ||2||

Night and day, I have fun with my Beloved. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੩੦
Raag Asa Guru Arjan Dev


ਬਸਤ੍ਰ ਹਮਾਰੇ ਰੰਗਿ ਚਲੂਲ

Basathr Hamarae Rang Chalool ||

My clothes are dyed the deep crimson color of the poppy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੩੧
Raag Asa Guru Arjan Dev


ਸਗਲ ਆਭਰਣ ਸੋਭਾ ਕੰਠਿ ਫੂਲ

Sagal Abharan Sobha Kanth Fool ||

All the ornaments and garlands around my neck adorn me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੩੨
Raag Asa Guru Arjan Dev


ਪ੍ਰਿਅ ਪੇਖੀ ਦ੍ਰਿਸਟਿ ਪਾਏ ਸਗਲ ਨਿਧਾਨ

Pria Paekhee Dhrisatt Paeae Sagal Nidhhan ||

Gazing upon my Beloved with my eyes, I have obtained all treasures;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੩੩
Raag Asa Guru Arjan Dev


ਦੁਸਟ ਦੂਤ ਕੀ ਚੂਕੀ ਕਾਨਿ ॥੩॥

Dhusatt Dhooth Kee Chookee Kan ||3||

I have shaken off the power of the evil demons. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੩੪
Raag Asa Guru Arjan Dev


ਸਦ ਖੁਸੀਆ ਸਦਾ ਰੰਗ ਮਾਣੇ

Sadh Khuseea Sadha Rang Manae ||

I have obtained eternal bliss, and I constantly celebrate.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੩੫
Raag Asa Guru Arjan Dev


ਨਉ ਨਿਧਿ ਨਾਮੁ ਗ੍ਰਿਹ ਮਹਿ ਤ੍ਰਿਪਤਾਨੇ

No Nidhh Nam Grih Mehi Thripathanae ||

With the nine treasures of the Naam, the Name of the Lord, I am satisfied in my own home.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੩੬
Raag Asa Guru Arjan Dev


ਕਹੁ ਨਾਨਕ ਜਉ ਪਿਰਹਿ ਸੀਗਾਰੀ

Kahu Naanak Jo Pirehi Seegaree ||

Says Nanak, when the happy soul-bride is adorned by her Beloved,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੩੭
Raag Asa Guru Arjan Dev


ਥਿਰੁ ਸੋਹਾਗਨਿ ਸੰਗਿ ਭਤਾਰੀ ॥੪॥੭॥

Thhir Sohagan Sang Bhatharee ||4||7||

She is forever happy with her Husband Lord. ||4||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੩੮
Raag Asa Guru Arjan Dev