Gun Avugun Mero Kush Na Beechaaro
ਗੁਨੁ ਅਵਗਨੁ ਮੇਰੋ ਕਛੁ ਨ ਬੀਚਾਰੋ ॥
in Section 'Sube Kanthai Rutheeaa Meh Duhagun Keth' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੨੦
Raag Asa Guru Arjan Dev
ਗੁਨੁ ਅਵਗਨੁ ਮੇਰੋ ਕਛੁ ਨ ਬੀਚਾਰੋ ॥
Gun Avagan Maero Kashh N Beecharo ||
He does not consider my merits or demerits.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੨੧
Raag Asa Guru Arjan Dev
ਨਹ ਦੇਖਿਓ ਰੂਪ ਰੰਗ ਸੀਗਾਰੋ ॥
Neh Dhaekhiou Roop Rang Sanaeegaro ||
He does not look at my beauty, color or decorations.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੨੨
Raag Asa Guru Arjan Dev
ਚਜ ਅਚਾਰ ਕਿਛੁ ਬਿਧਿ ਨਹੀ ਜਾਨੀ ॥
Chaj Achar Kishh Bidhh Nehee Janee ||
I do not know the ways of wisdom and good conduct.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੨੩
Raag Asa Guru Arjan Dev
ਬਾਹ ਪਕਰਿ ਪ੍ਰਿਅ ਸੇਜੈ ਆਨੀ ॥੧॥
Bah Pakar Pria Saejai Anee ||1||
But taking me by the arm, my Husband Lord has led me to His Bed. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੨੪
Raag Asa Guru Arjan Dev
ਸੁਨਿਬੋ ਸਖੀ ਕੰਤਿ ਹਮਾਰੋ ਕੀਅਲੋ ਖਸਮਾਨਾ ॥
Sunibo Sakhee Kanth Hamaro Keealo Khasamana ||
Hear, O my companions, my Husband, my Lord Master, possesses me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੨੫
Raag Asa Guru Arjan Dev
ਕਰੁ ਮਸਤਕਿ ਧਾਰਿ ਰਾਖਿਓ ਕਰਿ ਅਪੁਨਾ ਕਿਆ ਜਾਨੈ ਇਹੁ ਲੋਕੁ ਅਜਾਨਾ ॥੧॥ ਰਹਾਉ ॥
Kar Masathak Dhhar Rakhiou Kar Apuna Kia Janai Eihu Lok Ajana ||1|| Rehao ||
Placing His Hand upon my forehead, He protects me as His Own. What do these ignorant people know? ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੨੬
Raag Asa Guru Arjan Dev
ਸੁਹਾਗੁ ਹਮਾਰੋ ਅਬ ਹੁਣਿ ਸੋਹਿਓ ॥
Suhag Hamaro Ab Hun Sohiou ||
My married life now appears so beauteous;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੨੭
Raag Asa Guru Arjan Dev
ਕੰਤੁ ਮਿਲਿਓ ਮੇਰੋ ਸਭੁ ਦੁਖੁ ਜੋਹਿਓ ॥
Kanth Miliou Maero Sabh Dhukh Johiou ||
My Husband Lord has met me, and He sees all my pains.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੨੮
Raag Asa Guru Arjan Dev
ਆਂਗਨਿ ਮੇਰੈ ਸੋਭਾ ਚੰਦ ॥
Aangan Maerai Sobha Chandh ||
Within the courtyard of my heart, the glory of the moon shines.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੨੯
Raag Asa Guru Arjan Dev
ਨਿਸਿ ਬਾਸੁਰ ਪ੍ਰਿਅ ਸੰਗਿ ਅਨੰਦ ॥੨॥
Nis Basur Pria Sang Anandh ||2||
Night and day, I have fun with my Beloved. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੩੦
Raag Asa Guru Arjan Dev
ਬਸਤ੍ਰ ਹਮਾਰੇ ਰੰਗਿ ਚਲੂਲ ॥
Basathr Hamarae Rang Chalool ||
My clothes are dyed the deep crimson color of the poppy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੩੧
Raag Asa Guru Arjan Dev
ਸਗਲ ਆਭਰਣ ਸੋਭਾ ਕੰਠਿ ਫੂਲ ॥
Sagal Abharan Sobha Kanth Fool ||
All the ornaments and garlands around my neck adorn me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੩੨
Raag Asa Guru Arjan Dev
ਪ੍ਰਿਅ ਪੇਖੀ ਦ੍ਰਿਸਟਿ ਪਾਏ ਸਗਲ ਨਿਧਾਨ ॥
Pria Paekhee Dhrisatt Paeae Sagal Nidhhan ||
Gazing upon my Beloved with my eyes, I have obtained all treasures;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੩੩
Raag Asa Guru Arjan Dev
ਦੁਸਟ ਦੂਤ ਕੀ ਚੂਕੀ ਕਾਨਿ ॥੩॥
Dhusatt Dhooth Kee Chookee Kan ||3||
I have shaken off the power of the evil demons. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੩੪
Raag Asa Guru Arjan Dev
ਸਦ ਖੁਸੀਆ ਸਦਾ ਰੰਗ ਮਾਣੇ ॥
Sadh Khuseea Sadha Rang Manae ||
I have obtained eternal bliss, and I constantly celebrate.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੩੫
Raag Asa Guru Arjan Dev
ਨਉ ਨਿਧਿ ਨਾਮੁ ਗ੍ਰਿਹ ਮਹਿ ਤ੍ਰਿਪਤਾਨੇ ॥
No Nidhh Nam Grih Mehi Thripathanae ||
With the nine treasures of the Naam, the Name of the Lord, I am satisfied in my own home.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੩੬
Raag Asa Guru Arjan Dev
ਕਹੁ ਨਾਨਕ ਜਉ ਪਿਰਹਿ ਸੀਗਾਰੀ ॥
Kahu Naanak Jo Pirehi Seegaree ||
Says Nanak, when the happy soul-bride is adorned by her Beloved,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੩੭
Raag Asa Guru Arjan Dev
ਥਿਰੁ ਸੋਹਾਗਨਿ ਸੰਗਿ ਭਤਾਰੀ ॥੪॥੭॥
Thhir Sohagan Sang Bhatharee ||4||7||
She is forever happy with her Husband Lord. ||4||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੭ ਪੰ. ੩੮
Raag Asa Guru Arjan Dev