Gun Gopaal Prubh Ke Nith Gaahaa
ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ॥
in Section 'Aao Humaarai Raam Piaarae Jeeo' of Amrit Keertan Gutka.
ਸੂਹੀ ਮਹਲਾ ੫ ॥
Soohee Mehala 5 ||
Soohee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੨੩
Raag Suhi Guru Arjan Dev
ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ॥
Gun Gopal Prabh Kae Nith Gaha ||
Where the Glorious Praises of God, the Lord of the world are continually sung,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੨੪
Raag Suhi Guru Arjan Dev
ਅਨਦ ਬਿਨੋਦ ਮੰਗਲ ਸੁਖ ਤਾਹਾ ॥੧॥
Anadh Binodh Mangal Sukh Thaha ||1||
There is bliss, joy, happiness and peace. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੨੫
Raag Suhi Guru Arjan Dev
ਚਲੁ ਸਖੀਏ ਪ੍ਰਭੁ ਰਾਵਣ ਜਾਹਾ ॥
Chal Sakheeeae Prabh Ravan Jaha ||
Come, O my companions - let us go and enjoy God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੨੬
Raag Suhi Guru Arjan Dev
ਸਾਧ ਜਨਾ ਕੀ ਚਰਣੀ ਪਾਹਾ ॥੧॥ ਰਹਾਉ ॥
Sadhh Jana Kee Charanee Paha ||1|| Rehao ||
Let us fall at the feet of the holy, humble beings. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੨੭
Raag Suhi Guru Arjan Dev
ਕਰਿ ਬੇਨਤੀ ਜਨ ਧੂਰਿ ਬਾਛਾਹਾ ॥
Kar Baenathee Jan Dhhoor Bashhaha ||
I pray for the dust of the feet of the humble.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੨੮
Raag Suhi Guru Arjan Dev
ਜਨਮ ਜਨਮ ਕੇ ਕਿਲਵਿਖ ਲਾਹਾਂ ॥੨॥
Janam Janam Kae Kilavikh Lahan ||2||
It shall wash away the sins of countless incarnations. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੨੯
Raag Suhi Guru Arjan Dev
ਮਨੁ ਤਨੁ ਪ੍ਰਾਣ ਜੀਉ ਅਰਪਾਹਾ ॥
Man Than Pran Jeeo Arapaha ||
I dedicate my mind, body, breath of life and soul to God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੩੦
Raag Suhi Guru Arjan Dev
ਹਰਿ ਸਿਮਰਿ ਸਿਮਰਿ ਮਾਨੁ ਮੋਹੁ ਕਟਾਹਾਂ ॥੩॥
Har Simar Simar Man Mohu Kattahan ||3||
Remembering the Lord in meditation, I have eradicated pride and emotional attachment. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੩੧
Raag Suhi Guru Arjan Dev
ਦੀਨ ਦਇਆਲ ਕਰਹੁ ਉਤਸਾਹਾ ॥
Dheen Dhaeial Karahu Outhasaha ||
O Lord, O Merciful to the meek, please give me faith and confidence,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੩੨
Raag Suhi Guru Arjan Dev
ਨਾਨਕ ਦਾਸ ਹਰਿ ਸਰਣਿ ਸਮਾਹਾ ॥੪॥੨੦॥੨੬॥
Naanak Dhas Har Saran Samaha ||4||20||26||
So that slave Nanak may remain absorbed in Your Sanctuary. ||4||20||26||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੫ ਪੰ. ੩੩
Raag Suhi Guru Arjan Dev