Guputh Kuruthaa Sung So Prubh Dehukaavee Munukhaae
ਗੁਪਤੁ ਕਰਤਾ ਸੰਗਿ ਸੋ ਪ੍ਰਭੁ ਡਹਕਾਵਏ ਮਨੁਖਾਇ ॥
in Section 'Aisaa Kaahe Bhool Paray' of Amrit Keertan Gutka.
ਮਾਰੂ ਮਹਲਾ ੫ ॥
Maroo Mehala 5 ||
Maaroo, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੯ ਪੰ. ੮
Raag Maaroo Guru Arjan Dev
ਗੁਪਤੁ ਕਰਤਾ ਸੰਗਿ ਸੋ ਪ੍ਰਭੁ ਡਹਕਾਵਏ ਮਨੁਖਾਇ ॥
Gupath Karatha Sang So Prabh Ddehakaveae Manukhae ||
You may act in secrecy, but God is still with you; you can only deceive other people.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੯ ਪੰ. ੯
Raag Maaroo Guru Arjan Dev
ਬਿਸਾਰਿ ਹਰਿ ਜੀਉ ਬਿਖੈ ਭੋਗਹਿ ਤਪਤ ਥੰਮ ਗਲਿ ਲਾਇ ॥੧॥
Bisar Har Jeeo Bikhai Bhogehi Thapath Thhanm Gal Lae ||1||
Forgetting your Dear Lord, you enjoy corrupt pleasures, and so you shall have to embrace red-hot pillars. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੯ ਪੰ. ੧੦
Raag Maaroo Guru Arjan Dev
ਰੇ ਨਰ ਕਾਇ ਪਰ ਗ੍ਰਿਹਿ ਜਾਇ ॥
Rae Nar Kae Par Grihi Jae ||
O man, why do you go out to the households of others?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੯ ਪੰ. ੧੧
Raag Maaroo Guru Arjan Dev
ਕੁਚਲ ਕਠੋਰ ਕਾਮਿ ਗਰਧਭ ਤੁਮ ਨਹੀ ਸੁਨਿਓ ਧਰਮ ਰਾਇ ॥੧॥ ਰਹਾਉ ॥
Kuchal Kathor Kam Garadhhabh Thum Nehee Suniou Dhharam Rae ||1|| Rehao ||
You filthy, heartless, lustful donkey! Haven't you heard of the Righteous Judge of Dharma? ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੯ ਪੰ. ੧੨
Raag Maaroo Guru Arjan Dev
ਬਿਕਾਰ ਪਾਥਰ ਗਲਹਿ ਬਾਧੇ ਨਿੰਦ ਪੋਟ ਸਿਰਾਇ ॥
Bikar Pathhar Galehi Badhhae Nindh Pott Sirae ||
The stone of corruption is tied around your neck, and the load of slander is on your head.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੯ ਪੰ. ੧੩
Raag Maaroo Guru Arjan Dev
ਮਹਾ ਸਾਗਰੁ ਸਮੁਦੁ ਲੰਘਨਾ ਪਾਰਿ ਨ ਪਰਨਾ ਜਾਇ ॥੨॥
Meha Sagar Samudh Langhana Par N Parana Jae ||2||
You must cross over the vast open ocean, but you cannot cross over to the other side. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੯ ਪੰ. ੧੪
Raag Maaroo Guru Arjan Dev
ਕਾਮਿ ਕ੍ਰੋਧਿ ਲੋਭਿ ਮੋਹਿ ਬਿਆਪਿਓ ਨੇਤ੍ਰ ਰਖੇ ਫਿਰਾਇ ॥
Kam Krodhh Lobh Mohi Biapiou Naethr Rakhae Firae ||
You are engrossed in sexual desire, anger, greed and emotional attachment; you have turned your eyes away from the Truth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੯ ਪੰ. ੧੫
Raag Maaroo Guru Arjan Dev
ਸੀਸੁ ਉਠਾਵਨ ਨ ਕਬਹੂ ਮਿਲਈ ਮਹਾ ਦੁਤਰ ਮਾਇ ॥੩॥
Sees Outhavan N Kabehoo Milee Meha Dhuthar Mae ||3||
You cannot even raise your head above the water of the vast, impassable sea of Maya. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੯ ਪੰ. ੧੬
Raag Maaroo Guru Arjan Dev
ਸੂਰੁ ਮੁਕਤਾ ਸਸੀ ਮੁਕਤਾ ਬ੍ਰਹਮ ਗਿਆਨੀ ਅਲਿਪਾਇ ॥
Soor Mukatha Sasee Mukatha Breham Gianee Alipae ||
The sun is liberated, and the moon is liberated; the God-realized being is pure and untouched.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੯ ਪੰ. ੧੭
Raag Maaroo Guru Arjan Dev
ਸੁਭਾਵਤ ਜੈਸੇ ਬੈਸੰਤਰ ਅਲਿਪਤ ਸਦਾ ਨਿਰਮਲਾਇ ॥੪॥
Subhavath Jaisae Baisanthar Alipath Sadha Niramalae ||4||
His inner nature is like that of fire, untouched and forever immaculate. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੯ ਪੰ. ੧੮
Raag Maaroo Guru Arjan Dev
ਜਿਸੁ ਕਰਮੁ ਖੁਲਿਆ ਤਿਸੁ ਲਹਿਆ ਪੜਦਾ ਜਿਨਿ ਗੁਰ ਪਹਿ ਮੰਨਿਆ ਸੁਭਾਇ ॥
Jis Karam Khulia This Lehia Parradha Jin Gur Pehi Mannia Subhae ||
When good karma dawns, the wall of doubt is torn down. He lovingly accepts the Guru's Will.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੯ ਪੰ. ੧੯
Raag Maaroo Guru Arjan Dev
ਗੁਰਿ ਮੰਤ੍ਰੁ ਅਵਖਧੁ ਨਾਮੁ ਦੀਨਾ ਜਨ ਨਾਨਕ ਸੰਕਟ ਜੋਨਿ ਨ ਪਾਇ ॥੫॥੨॥
Gur Manthra Avakhadhh Nam Dheena Jan Naanak Sankatt Jon N Pae ||5||2||
One who is blessed with the medicine of the GurMantra, the Name of the Lord, O servant Nanak, does not suffer the agonies of reincarnation. ||5||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੯ ਪੰ. ੨੦
Raag Maaroo Guru Arjan Dev
ਰੇ ਨਰ ਇਨ ਬਿਧਿ ਪਾਰਿ ਪਰਾਇ ॥
Rae Nar Ein Bidhh Par Parae ||
O man, in this way, you shall cross over to the other side.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੯ ਪੰ. ੨੧
Raag Maaroo Guru Arjan Dev
ਧਿਆਇ ਹਰਿ ਜੀਉ ਹੋਇ ਮਿਰਤਕੁ ਤਿਆਗਿ ਦੂਜਾ ਭਾਉ ॥ ਰਹਾਉ ਦੂਜਾ ॥੨॥੧੧॥
Dhhiae Har Jeeo Hoe Mirathak Thiag Dhooja Bhao || Rehao Dhooja ||2||11||
Meditate on your Dear Lord, and be dead to the world; renounce your love of duality. ||Second Pause||2||11||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੯ ਪੰ. ੨੨
Raag Maaroo Guru Arjan Dev