Gur Jee Ke Dhurusun Ko Bal Jaao
ਗੁਰ ਜੀ ਕੇ ਦਰਸਨ ਕਉ ਬਲਿ ਜਾਉ ॥
in Section 'Satgur Guni Nidhaan Heh' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੭ ਪੰ. ੨੦
Raag Gauri Guru Arjan Dev
ਗੁਰ ਜੀ ਕੇ ਦਰਸਨ ਕਉ ਬਲਿ ਜਾਉ ॥
Gur Jee Kae Dharasan Ko Bal Jao ||
I am a sacrifice to the Blessed Vision of the Guru's Darshan.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੭ ਪੰ. ੨੧
Raag Gauri Guru Arjan Dev
ਜਪਿ ਜਪਿ ਜੀਵਾ ਸਤਿਗੁਰ ਨਾਉ ॥੧॥
Jap Jap Jeeva Sathigur Nao ||1||
Chanting and meditating on the Name of the True Guru, I live. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੭ ਪੰ. ੨੨
Raag Gauri Guru Arjan Dev
ਪਾਰਬ੍ਰਹਮ ਪੂਰਨ ਗੁਰਦੇਵ ॥
Parabreham Pooran Guradhaev ||
O Supreme Lord God, O Perfect Divine Guru,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੭ ਪੰ. ੨੩
Raag Gauri Guru Arjan Dev
ਕਰਿ ਕਿਰਪਾ ਲਾਗਉ ਤੇਰੀ ਸੇਵ ॥੧॥ ਰਹਾਉ ॥
Kar Kirapa Lago Thaeree Saev ||1|| Rehao ||
Show mercy to me, and commit me to Your service. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੭ ਪੰ. ੨੪
Raag Gauri Guru Arjan Dev
ਚਰਨ ਕਮਲ ਹਿਰਦੈ ਉਰ ਧਾਰੀ ॥
Charan Kamal Hiradhai Our Dhharee ||
I enshrine His Lotus Feet within my heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੭ ਪੰ. ੨੫
Raag Gauri Guru Arjan Dev
ਮਨ ਤਨ ਧਨ ਗੁਰ ਪ੍ਰਾਨ ਅਧਾਰੀ ॥੨॥
Man Than Dhhan Gur Pran Adhharee ||2||
I offer my mind, body and wealth to the Guru, the Support of the breath of life. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੭ ਪੰ. ੨੬
Raag Gauri Guru Arjan Dev
ਸਫਲ ਜਨਮੁ ਹੋਵੈ ਪਰਵਾਣੁ ॥
Safal Janam Hovai Paravan ||
My life is prosperous, fruitful and approved;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੭ ਪੰ. ੨੭
Raag Gauri Guru Arjan Dev
ਗੁਰੁ ਪਾਰਬ੍ਰਹਮੁ ਨਿਕਟਿ ਕਰਿ ਜਾਣੁ ॥੩॥
Gur Parabreham Nikatt Kar Jan ||3||
I know that the Guru, the Supreme Lord God, is near me. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੭ ਪੰ. ੨੮
Raag Gauri Guru Arjan Dev
ਸੰਤ ਧੂਰਿ ਪਾਈਐ ਵਡਭਾਗੀ ॥
Santh Dhhoor Paeeai Vaddabhagee ||
By great good fortune, I have obtained the dust of the feet of the Saints.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੭ ਪੰ. ੨੯
Raag Gauri Guru Arjan Dev
ਨਾਨਕ ਗੁਰ ਭੇਟਤ ਹਰਿ ਸਿਉ ਲਿਵ ਲਾਗੀ ॥੪॥੭੦॥੧੩੯॥
Naanak Gur Bhaettath Har Sio Liv Lagee ||4||70||139||
O Nanak, meeting the Guru, I have fallen in love with the Lord. ||4||70||139||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੭ ਪੰ. ੩੦
Raag Gauri Guru Arjan Dev