Gur Kaa Subudh Rukhuvaare
ਗੁਰ ਕਾ ਸਬਦੁ ਰਖਵਾਰੇ ॥
in Section 'Hor Beanth Shabad' of Amrit Keertan Gutka.
ਸੋਰਠਿ ਮਹਲਾ ੫ ॥
Sorath Mehala 5 ||
Sorat'h, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੩੧
Raag Sorath Guru Arjan Dev
ਗੁਰ ਕਾ ਸਬਦੁ ਰਖਵਾਰੇ ॥
Gur Ka Sabadh Rakhavarae ||
The Word of the Guru's Shabad is my Saving Grace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੩੨
Raag Sorath Guru Arjan Dev
ਚਉਕੀ ਚਉਗਿਰਦ ਹਮਾਰੇ ॥
Choukee Chougiradh Hamarae ||
It is a guardian posted on all four sides around me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੩੩
Raag Sorath Guru Arjan Dev
ਰਾਮ ਨਾਮਿ ਮਨੁ ਲਾਗਾ ॥
Ram Nam Man Laga ||
My mind is attached to the Lord's Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੩੪
Raag Sorath Guru Arjan Dev
ਜਮੁ ਲਜਾਇ ਕਰਿ ਭਾਗਾ ॥੧॥
Jam Lajae Kar Bhaga ||1||
The Messenger of Death has run away in shame. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੩੫
Raag Sorath Guru Arjan Dev
ਪ੍ਰਭ ਜੀ ਤੂ ਮੇਰੋ ਸੁਖਦਾਤਾ ॥
Prabh Jee Thoo Maero Sukhadhatha ||
O Dear Lord, You are my Giver of peace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੩੬
Raag Sorath Guru Arjan Dev
ਬੰਧਨ ਕਾਟਿ ਕਰੇ ਮਨੁ ਨਿਰਮਲੁ ਪੂਰਨ ਪੁਰਖੁ ਬਿਧਾਤਾ ॥ ਰਹਾਉ ॥
Bandhhan Katt Karae Man Niramal Pooran Purakh Bidhhatha || Rehao ||
The Perfect Lord, the Architect of Destiny, has shattered my bonds, and made my mind immaculately pure. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੩੭
Raag Sorath Guru Arjan Dev
ਨਾਨਕ ਪ੍ਰਭੁ ਅਬਿਨਾਸੀ ॥
Naanak Prabh Abinasee ||
O Nanak, God is eternal and imperishable.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੩੮
Raag Sorath Guru Arjan Dev
ਤਾ ਕੀ ਸੇਵ ਨ ਬਿਰਥੀ ਜਾਸੀ ॥
Tha Kee Saev N Birathhee Jasee ||
Service to Him shall never go unrewarded.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੩੯
Raag Sorath Guru Arjan Dev
ਅਨਦ ਕਰਹਿ ਤੇਰੇ ਦਾਸਾ ॥
Anadh Karehi Thaerae Dhasa ||
Your slaves are in bliss;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੪੦
Raag Sorath Guru Arjan Dev
ਜਪਿ ਪੂਰਨ ਹੋਈ ਆਸਾ ॥੨॥੪॥੬੮॥
Jap Pooran Hoee Asa ||2||4||68||
Chanting and meditating, their desires are fulfilled. ||2||4||68||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੪੧
Raag Sorath Guru Arjan Dev