Gur Ke Churun Hirudhai Vusaaee
ਗੁਰ ਕੇ ਚਰਨ ਹਿਰਦੈ ਵਸਾਏ ॥
in Section 'Thumree Kirpa Te Jupeaa Nao' of Amrit Keertan Gutka.
ਮਲਾਰ ਮਹਲਾ ੫ ॥
Malar Mehala 5 ||
Malaar, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੨੨
Raag Malar Guru Arjan Dev
ਗੁਰ ਕੇ ਚਰਨ ਹਿਰਦੈ ਵਸਾਏ ॥
Gur Kae Charan Hiradhai Vasaeae ||
I enshrine the Lord's Feet within my heart;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੨੩
Raag Malar Guru Arjan Dev
ਕਰਿ ਕਿਰਪਾ ਪ੍ਰਭਿ ਆਪਿ ਮਿਲਾਏ ॥
Kar Kirapa Prabh Ap Milaeae ||
In His Mercy, God has united me with Himself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੨੪
Raag Malar Guru Arjan Dev
ਅਪਨੇ ਸੇਵਕ ਕਉ ਲਏ ਪ੍ਰਭੁ ਲਾਇ ॥
Apanae Saevak Ko Leae Prabh Lae ||
God enjoins His servant to his tasks.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੨੫
Raag Malar Guru Arjan Dev
ਤਾ ਕੀ ਕੀਮਤਿ ਕਹੀ ਨ ਜਾਇ ॥੧॥
Tha Kee Keemath Kehee N Jae ||1||
His worth cannot be expressed. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੨੬
Raag Malar Guru Arjan Dev
ਕਰਿ ਕਿਰਪਾ ਪੂਰਨ ਸੁਖਦਾਤੇ ॥
Kar Kirapa Pooran Sukhadhathae ||
Please be merciful to me, O Perfect Giver of peace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੨੭
Raag Malar Guru Arjan Dev
ਤੁਮ੍ਰੀ ਕ੍ਰਿਪਾ ਤੇ ਤੂੰ ਚਿਤਿ ਆਵਹਿ ਆਠ ਪਹਰ ਤੇਰੈ ਰੰਗਿ ਰਾਤੇ ॥੧॥ ਰਹਾਉ ॥
Thumharee Kirapa Thae Thoon Chith Avehi Ath Pehar Thaerai Rang Rathae ||1|| Rehao ||
By Your Grace, You come to mind; I am imbued with Your Love, twenty-four hours a day. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੨੮
Raag Malar Guru Arjan Dev
ਗਾਵਣੁ ਸੁਨਣੁ ਸਭੁ ਤੇਰਾ ਭਾਣਾ ॥
Gavan Sunan Sabh Thaera Bhana ||
Singing and listening, it is all by Your Will.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੨੯
Raag Malar Guru Arjan Dev
ਹੁਕਮੁ ਬੂਝੈ ਸੋ ਸਾਚਿ ਸਮਾਣਾ ॥
Hukam Boojhai So Sach Samana ||
One who understands the Hukam of Your Command is absorbed in Truth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੩੦
Raag Malar Guru Arjan Dev
ਜਪਿ ਜਪਿ ਜੀਵਹਿ ਤੇਰਾ ਨਾਂਉ ॥
Jap Jap Jeevehi Thaera Nano ||
Chanting and meditating on Your Name, I live.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੩੧
Raag Malar Guru Arjan Dev
ਤੁਝ ਬਿਨੁ ਦੂਜਾ ਨਾਹੀ ਥਾਉ ॥੨॥
Thujh Bin Dhooja Nahee Thhao ||2||
Without You, there is no place at all. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੩੨
Raag Malar Guru Arjan Dev
ਦੁਖ ਸੁਖ ਕਰਤੇ ਹੁਕਮੁ ਰਜਾਇ ॥
Dhukh Sukh Karathae Hukam Rajae ||
Pain and pleasure come by Your Command, O Creator Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੩੩
Raag Malar Guru Arjan Dev
ਭਾਣੈ ਬਖਸ ਭਾਣੈ ਦੇਇ ਸਜਾਇ ॥
Bhanai Bakhas Bhanai Dhaee Sajae ||
By the Pleasure of Your Will You forgive, and by the Pleasure of Your Will You award punishment.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੩੪
Raag Malar Guru Arjan Dev
ਦੁਹਾਂ ਸਿਰਿਆਂ ਕਾ ਕਰਤਾ ਆਪਿ ॥
Dhuhan Siriaan Ka Karatha Ap ||
You are the Creator of both realms.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੩੫
Raag Malar Guru Arjan Dev
ਕੁਰਬਾਣੁ ਜਾਂਈ ਤੇਰੇ ਪਰਤਾਪ ॥੩॥
Kuraban Janee Thaerae Parathap ||3||
I am a sacrifice to Your Glorious Grandeur. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੩੬
Raag Malar Guru Arjan Dev
ਤੇਰੀ ਕੀਮਤਿ ਤੂਹੈ ਜਾਣਹਿ ॥
Thaeree Keemath Thoohai Janehi ||
You alone know Your value.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੩੭
Raag Malar Guru Arjan Dev
ਤੂ ਆਪੇ ਬੂਝਹਿ ਸੁਣਿ ਆਪਿ ਵਖਾਣਹਿ ॥
Thoo Apae Boojhehi Sun Ap Vakhanehi ||
You alone understand, You Yourself speak and listen.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੩੮
Raag Malar Guru Arjan Dev
ਸੇਈ ਭਗਤ ਜੋ ਤੁਧੁ ਭਾਣੇ ॥
Saeee Bhagath Jo Thudhh Bhanae ||
They alone are devotees, who are pleasing to Your Will.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੩੯
Raag Malar Guru Arjan Dev
ਨਾਨਕ ਤਿਨ ਕੈ ਸਦ ਕੁਰਬਾਣੇ ॥੪॥੨॥੨੦॥
Naanak Thin Kai Sadh Kurabanae ||4||2||20||
Nanak is forever a sacrifice to them. ||4||2||20||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੪੦
Raag Malar Guru Arjan Dev