Gur Ke Churun Jeea Kaa Nisuthaaraa
ਗੁਰ ਕੇ ਚਰਨ ਜੀਅ ਕਾ ਨਿਸਤਾਰਾ ॥
in Section 'Satgur Guni Nidhaan Heh' of Amrit Keertan Gutka.
ਧਨਾਸਰੀ ਮਹਲਾ ੫ ॥
Dhhanasaree Mehala 5 ||
Dhanaasaree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੨੩
Raag Dhanaasree Guru Arjan Dev
ਗੁਰ ਕੇ ਚਰਨ ਜੀਅ ਕਾ ਨਿਸਤਾਰਾ ॥
Gur Kae Charan Jeea Ka Nisathara ||
The Guru's feet emancipate the soul.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੨੪
Raag Dhanaasree Guru Arjan Dev
ਸਮੁੰਦੁ ਸਾਗਰੁ ਜਿਨਿ ਖਿਨ ਮਹਿ ਤਾਰਾ ॥੧॥ ਰਹਾਉ ॥
Samundh Sagar Jin Khin Mehi Thara ||1|| Rehao ||
They carry it across the world-ocean in an instant. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੨੫
Raag Dhanaasree Guru Arjan Dev
ਕੋਈ ਹੋਆ ਕ੍ਰਮ ਰਤੁ ਕੋਈ ਤੀਰਥ ਨਾਇਆ ॥
Koee Hoa Kram Rath Koee Theerathh Naeia ||
Some love rituals, and some bathe at sacred shrines of pilgrimage.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੨੬
Raag Dhanaasree Guru Arjan Dev
ਦਾਸੀ ਹਰਿ ਕਾ ਨਾਮੁ ਧਿਆਇਆ ॥੧॥
Dhasanee Har Ka Nam Dhhiaeia ||1||
The Lord's slaves meditate on His Name. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੨੭
Raag Dhanaasree Guru Arjan Dev
ਬੰਧਨ ਕਾਟਨਹਾਰੁ ਸੁਆਮੀ ॥
Bandhhan Kattanehar Suamee ||
The Lord Master is the Breaker of bonds.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੨੮
Raag Dhanaasree Guru Arjan Dev
ਜਨ ਨਾਨਕੁ ਸਿਮਰੈ ਅੰਤਰਜਾਮੀ ॥੨॥੩॥੫੭॥
Jan Naanak Simarai Antharajamee ||2||3||57||
Servant Nanak meditates in remembrance on the Lord, the Inner-knower, the Searcher of hearts. ||2||3||57||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੨੯
Raag Dhanaasree Guru Arjan Dev