Gur Ke Churun Oopar Mere Maathe
ਗੁਰ ਕੇ ਚਰਣ ਊਪਰਿ ਮੇਰੇ ਮਾਥੇ ॥
in Section 'Satgur Guni Nidhaan Heh' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੮ ਪੰ. ੧
Raag Gauri Guru Arjan Dev
ਗੁਰ ਕੇ ਚਰਣ ਊਪਰਿ ਮੇਰੇ ਮਾਥੇ ॥
Gur Kae Charan Oopar Maerae Mathhae ||
I place the Guru's Feet on my forehead,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੮ ਪੰ. ੨
Raag Gauri Guru Arjan Dev
ਤਾ ਤੇ ਦੁਖ ਮੇਰੇ ਸਗਲੇ ਲਾਥੇ ॥੧॥
Tha Thae Dhukh Maerae Sagalae Lathhae ||1||
And all my pains are gone. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੮ ਪੰ. ੩
Raag Gauri Guru Arjan Dev
ਸਤਿਗੁਰ ਅਪੁਨੇ ਕਉ ਕੁਰਬਾਨੀ ॥
Sathigur Apunae Ko Kurabanee ||
I am a sacrifice to my True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੮ ਪੰ. ੪
Raag Gauri Guru Arjan Dev
ਆਤਮ ਚੀਨਿ ਪਰਮ ਰੰਗ ਮਾਨੀ ॥੧॥ ਰਹਾਉ ॥
Atham Cheen Param Rang Manee ||1|| Rehao ||
I have come to understand my soul, and I enjoy supreme bliss. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੮ ਪੰ. ੫
Raag Gauri Guru Arjan Dev
ਚਰਣ ਰੇਣੁ ਗੁਰ ਕੀ ਮੁਖਿ ਲਾਗੀ ॥
Charan Raen Gur Kee Mukh Lagee ||
I have applied the dust of the Guru's Feet to my face,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੮ ਪੰ. ੬
Raag Gauri Guru Arjan Dev
ਅਹੰਬੁਧਿ ਤਿਨਿ ਸਗਲ ਤਿਆਗੀ ॥੨॥
Ahanbudhh Thin Sagal Thiagee ||2||
Which has removed all my arrogant intellect. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੮ ਪੰ. ੭
Raag Gauri Guru Arjan Dev
ਗੁਰ ਕਾ ਸਬਦੁ ਲਗੋ ਮਨਿ ਮੀਠਾ ॥
Gur Ka Sabadh Lago Man Meetha ||
The Word of the Guru's Shabad has become sweet to my mind,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੮ ਪੰ. ੮
Raag Gauri Guru Arjan Dev
ਪਾਰਬ੍ਰਹਮੁ ਤਾ ਤੇ ਮੋਹਿ ਡੀਠਾ ॥੩॥
Parabreham Tha Thae Mohi Ddeetha ||3||
And I behold the Supreme Lord God. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੮ ਪੰ. ੯
Raag Gauri Guru Arjan Dev
ਗੁਰੁ ਸੁਖਦਾਤਾ ਗੁਰੁ ਕਰਤਾਰੁ ॥
Gur Sukhadhatha Gur Karathar ||
The Guru is the Giver of peace; the Guru is the Creator.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੮ ਪੰ. ੧੦
Raag Gauri Guru Arjan Dev
ਜੀਅ ਪ੍ਰਾਣ ਨਾਨਕ ਗੁਰੁ ਆਧਾਰੁ ॥੪॥੩੮॥੧੦੭॥
Jeea Pran Naanak Gur Adhhar ||4||38||107||
O Nanak, the Guru is the Support of the breath of life and the soul. ||4||38||107||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੮ ਪੰ. ੧੧
Raag Gauri Guru Arjan Dev