Gur Kunjee Paahoo Nivul Mun Kothaa Thun Shath
ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ॥
in Section 'Satguru' of Amrit Keertan Gutka.
ਸਾਰੰਗ ਕੀ ਵਾਰ ਮਹਲਾ ੪ ਰਾਇ ਮਹਮੇ ਹਸਨੇ ਕੀ ਧੁਨਿ
Sarang Kee Var Mehala 4 Rae Mehamae Hasanae Kee Dhhuni
Vaar Of Saarang, Fourth Mehl, To Be Sung To The Tune Of Mehma-Hasna:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੨ ਪੰ. ੬
Raag Sarang Guru Angad Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੨ ਪੰ. ੭
Raag Sarang Guru Angad Dev
ਸਲੋਕ ਮਹਲਾ ੨ ॥
Salok Mehala 2 ||
Shalok, Second Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੨ ਪੰ. ੮
Raag Sarang Guru Angad Dev
ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ॥
Gur Kunjee Pahoo Nival Man Kotha Than Shhath ||
The key of the Guru opens the lock of attachment, in the house of the mind, under the roof of the body.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੨ ਪੰ. ੯
Raag Sarang Guru Angad Dev
ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ ॥੧॥
Naanak Gur Bin Man Ka Thak N Ougharrai Avar N Kunjee Hathh ||1||
O Nanak, without the Guru, the door of the mind cannot be opened. No one else holds the key in hand. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੨ ਪੰ. ੧੦
Raag Sarang Guru Angad Dev