Gur Pooraa Bhetiou Vudubhaagee Munehi Bhaei-aa Purugaasaa
ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥
in Section 'Satgur Guni Nidhaan Heh' of Amrit Keertan Gutka.
ਸੋਰਠਿ ਮਹਲਾ ੫ ॥
Sorath Mehala 5 ||
Sorat'h, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੧੨
Raag Sorath Guru Arjan Dev
ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥
Gur Poora Bhaettiou Vaddabhagee Manehi Bhaeia Paragasa ||
I met the True Guru, by great good fortune, and my mind has been enlightened.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੧੩
Raag Sorath Guru Arjan Dev
ਕੋਇ ਨ ਪਹੁਚਨਹਾਰਾ ਦੂਜਾ ਅਪੁਨੇ ਸਾਹਿਬ ਕਾ ਭਰਵਾਸਾ ॥੧॥
Koe N Pahuchanehara Dhooja Apunae Sahib Ka Bharavasa ||1||
No one else can equal me, because I have the loving support of my Lord and Master. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੧੪
Raag Sorath Guru Arjan Dev
ਅਪੁਨੇ ਸਤਿਗੁਰ ਕੈ ਬਲਿਹਾਰੈ ॥
Apunae Sathigur Kai Baliharai ||
I am a sacrifice to my True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੧੫
Raag Sorath Guru Arjan Dev
ਆਗੈ ਸੁਖੁ ਪਾਛੈ ਸੁਖ ਸਹਜਾ ਘਰਿ ਆਨੰਦੁ ਹਮਾਰੈ ॥ ਰਹਾਉ ॥
Agai Sukh Pashhai Sukh Sehaja Ghar Anandh Hamarai || Rehao ||
I am at peace in this world, and I shall be in celestial peace in the next; my home is filled with bliss. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੧੬
Raag Sorath Guru Arjan Dev
ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ ॥
Antharajamee Karanaihara Soee Khasam Hamara ||
He is the Inner-knower, the Searcher of hearts, the Creator, my Lord and Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੧੭
Raag Sorath Guru Arjan Dev
ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ॥੨॥
Nirabho Bheae Gur Charanee Lagae Eik Ram Nam Adhhara ||2||
I have become fearless, attached to the Guru's feet; I take the Support of the Name of the One Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੧੮
Raag Sorath Guru Arjan Dev
ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ ॥
Safal Dharasan Akal Moorath Prabh Hai Bhee Hovanehara ||
Fruitful is the Blessed Vision of His Darshan; the Form of God is deathless; He is and shall always be.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੧੯
Raag Sorath Guru Arjan Dev
ਕੰਠਿ ਲਗਾਇ ਅਪੁਨੇ ਜਨ ਰਾਖੇ ਅਪੁਨੀ ਪ੍ਰੀਤਿ ਪਿਆਰਾ ॥੩॥
Kanth Lagae Apunae Jan Rakhae Apunee Preeth Piara ||3||
He hugs His humble servants close, and protects and preserves them; their love for Him is sweet to Him. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੨੦
Raag Sorath Guru Arjan Dev
ਵਡੀ ਵਡਿਆਈ ਅਚਰਜ ਸੋਭਾ ਕਾਰਜੁ ਆਇਆ ਰਾਸੇ ॥
Vaddee Vaddiaee Acharaj Sobha Karaj Aeia Rasae ||
Great is His glorious greatness, and wondrous is His magnificence; through Him, all affairs are resolved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੨੧
Raag Sorath Guru Arjan Dev
ਨਾਨਕ ਕਉ ਗੁਰੁ ਪੂਰਾ ਭੇਟਿਓ ਸਗਲੇ ਦੂਖ ਬਿਨਾਸੇ ॥੪॥੫॥
Naanak Ko Gur Poora Bhaettiou Sagalae Dhookh Binasae ||4||5||
Nanak has met with the Perfect Guru; all his sorrows have been dispelled. ||4||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੨੨
Raag Sorath Guru Arjan Dev