Gur Pooraa Meraa Gur Pooraa
ਗੁਰੁ ਪੂਰਾ ਮੇਰਾ ਗੁਰੁ ਪੂਰਾ ॥
in Section 'Kaaraj Sagal Savaaray' of Amrit Keertan Gutka.
ਰਾਮਕਲੀ ਮਹਲਾ ੫ ॥
Ramakalee Mehala 5 ||
Raamkalee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੧
Raag Raamkali Guru Arjan Dev
ਗੁਰੁ ਪੂਰਾ ਮੇਰਾ ਗੁਰੁ ਪੂਰਾ ॥
Gur Poora Maera Gur Poora ||
My Guru is perfect, my Guru is perfect.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੨
Raag Raamkali Guru Arjan Dev
ਰਾਮ ਨਾਮੁ ਜਪਿ ਸਦਾ ਸੁਹੇਲੇ ਸਗਲ ਬਿਨਾਸੇ ਰੋਗ ਕੂਰਾ ॥੧॥ ਰਹਾਉ ॥
Ram Nam Jap Sadha Suhaelae Sagal Binasae Rog Koora ||1|| Rehao ||
Chanting the Lord's Name, I am always at peace; all my illness and fraud is dispelled. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੩
Raag Raamkali Guru Arjan Dev
ਏਕੁ ਅਰਾਧਹੁ ਸਾਚਾ ਸੋਇ ॥
Eaek Aradhhahu Sacha Soe ||
Worship and adore that One Lord alone.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੪
Raag Raamkali Guru Arjan Dev
ਜਾ ਕੀ ਸਰਨਿ ਸਦਾ ਸੁਖੁ ਹੋਇ ॥੧॥
Ja Kee Saran Sadha Sukh Hoe ||1||
In His Sanctuary, eternal peace is obtained. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੫
Raag Raamkali Guru Arjan Dev
ਨੀਦ ਸੁਹੇਲੀ ਨਾਮ ਕੀ ਲਾਗੀ ਭੂਖ ॥
Needh Suhaelee Nam Kee Lagee Bhookh ||
One who feels hunger for the Naam sleeps in peace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੬
Raag Raamkali Guru Arjan Dev
ਹਰਿ ਸਿਮਰਤ ਬਿਨਸੇ ਸਭ ਦੂਖ ॥੨॥
Har Simarath Binasae Sabh Dhookh ||2||
Meditating in remembrance on the Lord, all pains are dispelled. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੭
Raag Raamkali Guru Arjan Dev
ਸਹਜਿ ਅਨੰਦ ਕਰਹੁ ਮੇਰੇ ਭਾਈ ॥
Sehaj Anandh Karahu Maerae Bhaee ||
Enjoy celestial bliss, O my Siblings of Destiny.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੮
Raag Raamkali Guru Arjan Dev
ਗੁਰਿ ਪੂਰੈ ਸਭ ਚਿੰਤ ਮਿਟਾਈ ॥੩॥
Gur Poorai Sabh Chinth Mittaee ||3||
The Perfect Guru has eradicated all anxiety. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੯
Raag Raamkali Guru Arjan Dev
ਆਠ ਪਹਰ ਪ੍ਰਭ ਕਾ ਜਪੁ ਜਾਪਿ ॥
Ath Pehar Prabh Ka Jap Jap ||
Twenty-four hours a day, chant God's Chant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੧੦
Raag Raamkali Guru Arjan Dev
ਨਾਨਕ ਰਾਖਾ ਹੋਆ ਆਪਿ ॥੪॥੨॥੫੮॥
Naanak Rakha Hoa Ap ||4||2||58||
O Nanak, He Himself shall save you. ||4||2||58||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੧੧
Raag Raamkali Guru Arjan Dev