Gur Poorai Keethee Pooree
ਗੁਰਿ ਪੂਰੈ ਕੀਤੀ ਪੂਰੀ ॥

This shabad is by Guru Arjan Dev in Raag Sorath on Page 977
in Section 'Kaaraj Sagal Savaaray' of Amrit Keertan Gutka.

ਸੋਰਠਿ ਮਹਲਾ

Sorath Mehala 5 ||

Sorat'h, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੨੦
Raag Sorath Guru Arjan Dev


ਗੁਰਿ ਪੂਰੈ ਕੀਤੀ ਪੂਰੀ

Gur Poorai Keethee Pooree ||

The Perfect Guru has made me perfect.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੨੧
Raag Sorath Guru Arjan Dev


ਪ੍ਰਭੁ ਰਵਿ ਰਹਿਆ ਭਰਪੂਰੀ

Prabh Rav Rehia Bharapooree ||

God is totally pervading and permeating everywhere.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੨੨
Raag Sorath Guru Arjan Dev


ਖੇਮ ਕੁਸਲ ਭਇਆ ਇਸਨਾਨਾ

Khaem Kusal Bhaeia Eisanana ||

With joy and pleasure, I take my purifying bath.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੨੩
Raag Sorath Guru Arjan Dev


ਪਾਰਬ੍ਰਹਮ ਵਿਟਹੁ ਕੁਰਬਾਨਾ ॥੧॥

Parabreham Vittahu Kurabana ||1||

I am a sacrifice to the Supreme Lord God. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੨੪
Raag Sorath Guru Arjan Dev


ਗੁਰ ਕੇ ਚਰਨ ਕਵਲ ਰਿਦ ਧਾਰੇ

Gur Kae Charan Kaval Ridh Dhharae ||

I enshrine the lotus feet of the Guru within my heart.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੨੫
Raag Sorath Guru Arjan Dev


ਬਿਘਨੁ ਲਾਗੈ ਤਿਲ ਕਾ ਕੋਈ ਕਾਰਜ ਸਗਲ ਸਵਾਰੇ ॥੧॥ ਰਹਾਉ

Bighan N Lagai Thil Ka Koee Karaj Sagal Savarae ||1|| Rehao ||

Not even the tiniest obstacle blocks my way; all my affairs are resolved. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੨੬
Raag Sorath Guru Arjan Dev


ਮਿਲਿ ਸਾਧੂ ਦੁਰਮਤਿ ਖੋਏ

Mil Sadhhoo Dhuramath Khoeae ||

Meeting with the Holy Saints, my evil-mindedness was eradicated.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੨੭
Raag Sorath Guru Arjan Dev


ਪਤਿਤ ਪੁਨੀਤ ਸਭ ਹੋਏ

Pathith Puneeth Sabh Hoeae ||

All the sinners are purified.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੨੮
Raag Sorath Guru Arjan Dev


ਰਾਮਦਾਸਿ ਸਰੋਵਰ ਨਾਤੇ

Ramadhas Sarovar Nathae ||

Bathing in the sacred pool of Guru Ram Das,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੨੯
Raag Sorath Guru Arjan Dev


ਸਭ ਲਾਥੇ ਪਾਪ ਕਮਾਤੇ ॥੨॥

Sabh Lathhae Pap Kamathae ||2||

All the sins one has committed are washed away. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੩੦
Raag Sorath Guru Arjan Dev


ਗੁਨ ਗੋਬਿੰਦ ਨਿਤ ਗਾਈਐ

Gun Gobindh Nith Gaeeai ||

So sing forever the Glorious Praises of the Lord of the Universe;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੩੧
Raag Sorath Guru Arjan Dev


ਸਾਧਸੰਗਿ ਮਿਲਿ ਧਿਆਈਐ

Sadhhasang Mil Dhhiaeeai ||

Joining the Saadh Sangat, the Company of the Holy, meditate on Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੩੨
Raag Sorath Guru Arjan Dev


ਮਨ ਬਾਂਛਤ ਫਲ ਪਾਏ

Man Banshhath Fal Paeae ||

The fruits of your mind's desires are obtained

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੩੩
Raag Sorath Guru Arjan Dev


ਗੁਰੁ ਪੂਰਾ ਰਿਦੈ ਧਿਆਏ ॥੩॥

Gur Poora Ridhai Dhhiaeae ||3||

By meditating on the Perfect Guru within your heart. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੩੪
Raag Sorath Guru Arjan Dev


ਗੁਰ ਗੋਪਾਲ ਆਨੰਦਾ

Gur Gopal Anandha ||

The Guru, the Lord of the World, is blissful;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੩੫
Raag Sorath Guru Arjan Dev


ਜਪਿ ਜਪਿ ਜੀਵੈ ਪਰਮਾਨੰਦਾ

Jap Jap Jeevai Paramanandha ||

Chanting, meditating on the Lord of supreme bliss, He lives.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੩੬
Raag Sorath Guru Arjan Dev


ਜਨ ਨਾਨਕ ਨਾਮੁ ਧਿਆਇਆ

Jan Naanak Nam Dhhiaeia ||

Servant Nanak meditates on the Naam, the Name of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੩੭
Raag Sorath Guru Arjan Dev


ਪ੍ਰਭ ਅਪਨਾ ਬਿਰਦੁ ਰਖਾਇਆ ॥੪॥੧੦॥੬੦॥

Prabh Apana Biradh Rakhaeia ||4||10||60||

God has confirmed His innate nature. ||4||10||60||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੩੮
Raag Sorath Guru Arjan Dev