Gur Poorai Meree Raakh Lee
ਗੁਰਿ ਪੂਰੈ ਮੇਰੀ ਰਾਖਿ ਲਈ ॥

This shabad is by Guru Arjan Dev in Raag Bilaaval on Page 199
in Section 'Apne Sevak Kee Aape Rake' of Amrit Keertan Gutka.

ਬਿਲਾਵਲੁ ਮਹਲਾ

Bilaval Mehala 5 ||

Bilaaval, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੯ ਪੰ. ੧
Raag Bilaaval Guru Arjan Dev


ਗੁਰਿ ਪੂਰੈ ਮੇਰੀ ਰਾਖਿ ਲਈ

Gur Poorai Maeree Rakh Lee ||

The Perfect Guru has has saved me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੯ ਪੰ. ੨
Raag Bilaaval Guru Arjan Dev


ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ ਜਨਮ ਜਨਮ ਕੀ ਮੈਲੁ ਗਈ ॥੧॥ ਰਹਾਉ

Anmrith Nam Ridhae Mehi Dheeno Janam Janam Kee Mail Gee ||1|| Rehao ||

He has enshrined the Ambrosial Name of the Lord within my heart, and the filth of countless incarnations has been washed away. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੯ ਪੰ. ੩
Raag Bilaaval Guru Arjan Dev


ਨਿਵਰੇ ਦੂਤ ਦੁਸਟ ਬੈਰਾਈ ਗੁਰ ਪੂਰੇ ਕਾ ਜਪਿਆ ਜਾਪੁ

Nivarae Dhooth Dhusatt Bairaee Gur Poorae Ka Japia Jap ||

The demons and wicked enemies are driven out, by meditating, and chanting the Chant of the Perfect Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੯ ਪੰ. ੪
Raag Bilaaval Guru Arjan Dev


ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਡ ਪਰਤਾਪੁ ॥੧॥

Keha Karai Koee Baechara Prabh Maerae Ka Badd Parathap ||1||

What can any wretched creature do to me? The radiance of my God is gloriously great. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੯ ਪੰ. ੫
Raag Bilaaval Guru Arjan Dev


ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ਚਰਨ ਕਮਲ ਰਖੁ ਮਨ ਮਾਹੀ

Simar Simar Simar Sukh Paeia Charan Kamal Rakh Man Mahee ||

Meditating, meditating, meditating in remembrance, I have found peace; I have enshrined His Lotus Feet within my mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੯ ਪੰ. ੬
Raag Bilaaval Guru Arjan Dev


ਤਾ ਕੀ ਸਰਨਿ ਪਰਿਓ ਨਾਨਕ ਦਾਸੁ ਜਾ ਤੇ ਊਪਰਿ ਕੋ ਨਾਹੀ ॥੨॥੧੨॥੯੮॥

Tha Kee Saran Pariou Naanak Dhas Ja Thae Oopar Ko Nahee ||2||12||98||

Slave Nanak has entered His Sanctuary; there is none above Him. ||2||12||98||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੯ ਪੰ. ੭
Raag Bilaaval Guru Arjan Dev