Gur Purumesur Kurunaihaar
ਗੁਰੁ ਪਰਮੇਸਰੁ ਕਰਣੈਹਾਰੁ ॥
in Section 'Satgur Guni Nidhaan Heh' of Amrit Keertan Gutka.
ਸੂਹੀ ਮਹਲਾ ੫ ॥
Soohee Mehala 5 ||
Soohee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੧
Raag Suhi Guru Arjan Dev
ਗੁਰੁ ਪਰਮੇਸਰੁ ਕਰਣੈਹਾਰੁ ॥
Gur Paramaesar Karanaihar ||
The Guru is the Transcendent Lord, the Creator Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੨
Raag Suhi Guru Arjan Dev
ਸਗਲ ਸ੍ਰਿਸਟਿ ਕਉ ਦੇ ਆਧਾਰੁ ॥੧॥
Sagal Srisatt Ko Dhae Adhhar ||1||
He gives His Support to the entire Universe. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੩
Raag Suhi Guru Arjan Dev
ਗੁਰ ਕੇ ਚਰਣ ਕਮਲ ਮਨ ਧਿਆਇ ॥
Gur Kae Charan Kamal Man Dhhiae ||
Meditate within your mind on the Lotus Feet of the Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੪
Raag Suhi Guru Arjan Dev
ਦੂਖੁ ਦਰਦੁ ਇਸੁ ਤਨ ਤੇ ਜਾਇ ॥੧॥ ਰਹਾਉ ॥
Dhookh Dharadh Eis Than Thae Jae ||1|| Rehao ||
Pain and suffering shall leave this body. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੫
Raag Suhi Guru Arjan Dev
ਭਵਜਲਿ ਡੂਬਤ ਸਤਿਗੁਰੁ ਕਾਢੈ ॥
Bhavajal Ddoobath Sathigur Kadtai ||
The True Guru saves the drowning being from the terrifying world-ocean.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੬
Raag Suhi Guru Arjan Dev
ਜਨਮ ਜਨਮ ਕਾ ਟੂਟਾ ਗਾਢੈ ॥੨॥
Janam Janam Ka Ttootta Gadtai ||2||
He reunites those who were separated for countless incarnations. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੭
Raag Suhi Guru Arjan Dev
ਗੁਰ ਕੀ ਸੇਵਾ ਕਰਹੁ ਦਿਨੁ ਰਾਤਿ ॥
Gur Kee Saeva Karahu Dhin Rath ||
Serve the Guru, day and night.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੮
Raag Suhi Guru Arjan Dev
ਸੂਖ ਸਹਜ ਮਨਿ ਆਵੈ ਸਾਂਤਿ ॥੩॥
Sookh Sehaj Man Avai Santh ||3||
Your mind shall come to have peace, pleasure and poise. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੯
Raag Suhi Guru Arjan Dev
ਸਤਿਗੁਰ ਕੀ ਰੇਣੁ ਵਡਭਾਗੀ ਪਾਵੈ ॥
Sathigur Kee Raen Vaddabhagee Pavai ||
By great good fortune, one obtains the dust of the feet of the True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੧੦
Raag Suhi Guru Arjan Dev
ਨਾਨਕ ਗੁਰ ਕਉ ਸਦ ਬਲਿ ਜਾਵੈ ॥੪॥੧੬॥੨੨॥
Naanak Gur Ko Sadh Bal Javai ||4||16||22||
Nanak is forever a sacrifice to the True Guru. ||4||16||22||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੧੧
Raag Suhi Guru Arjan Dev