Gur Sevaa The Har Paa-ee-ai Jaa Ko Nudhar Kuree
ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ ॥
in Section 'Kaaraj Sagal Savaaray' of Amrit Keertan Gutka.
ਮ: ੩ ॥
Ma 3 ||
Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੫ ਪੰ. ੧
Sri Raag Guru Amar Das
ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ ॥
Gur Saeva Thae Har Paeeai Ja Ko Nadhar Karaee ||
Serving the Guru, the Lord is obtained, when He bestows His Glance of Grace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੫ ਪੰ. ੨
Sri Raag Guru Amar Das
ਮਾਣਸ ਤੇ ਦੇਵਤੇ ਭਏ ਧਿਆਇਆ ਨਾਮੁ ਹਰੇ ॥
Manas Thae Dhaevathae Bheae Dhhiaeia Nam Harae ||
They are transformed from humans into angels, meditating on the Naam, the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੫ ਪੰ. ੩
Sri Raag Guru Amar Das
ਹਉਮੈ ਮਾਰਿ ਮਿਲਾਇਅਨੁ ਗੁਰ ਕੈ ਸਬਦਿ ਤਰੇ ॥
Houmai Mar Milaeian Gur Kai Sabadh Tharae ||
They conquer their egotism and merge with the Lord; they are saved through the Word of the Guru's Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੫ ਪੰ. ੪
Sri Raag Guru Amar Das
ਨਾਨਕ ਸਹਜਿ ਸਮਾਇਅਨੁ ਹਰਿ ਆਪਣੀ ਕ੍ਰਿਪਾ ਕਰੇ ॥੨॥
Naanak Sehaj Samaeian Har Apanee Kirapa Karae ||2||
O Nanak, they merge imperceptibly into the Lord, who has bestowed His Favor upon them. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੫ ਪੰ. ੫
Sri Raag Guru Amar Das