Gur Sevaa The Naame Laagaa
ਗੁਰ ਸੇਵਾ ਤੇ ਨਾਮੇ ਲਾਗਾ ॥

This shabad is by Guru Arjan Dev in Raag Gauri on Page 693
in Section 'Keertan Nirmolak Heera' of Amrit Keertan Gutka.

ਗਉੜੀ ਮਹਲਾ

Gourree Mehala 5 ||

Gauree, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੧੪
Raag Gauri Guru Arjan Dev


ਗੁਰ ਸੇਵਾ ਤੇ ਨਾਮੇ ਲਾਗਾ

Gur Saeva Thae Namae Laga ||

Serving the Guru, one is committed to the Naam, the Name of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੧੫
Raag Gauri Guru Arjan Dev


ਤਿਸ ਕਉ ਮਿਲਿਆ ਜਿਸੁ ਮਸਤਕਿ ਭਾਗਾ

This Ko Milia Jis Masathak Bhaga ||

It is received only by those who have such good destiny inscribed upon their foreheads.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੧੬
Raag Gauri Guru Arjan Dev


ਤਿਸ ਕੈ ਹਿਰਦੈ ਰਵਿਆ ਸੋਇ

This Kai Hiradhai Ravia Soe ||

The Lord dwells within their hearts.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੧੭
Raag Gauri Guru Arjan Dev


ਮਨੁ ਤਨੁ ਸੀਤਲੁ ਨਿਹਚਲੁ ਹੋਇ ॥੧॥

Man Than Seethal Nihachal Hoe ||1||

Their minds and bodies become peaceful and stable. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੧੮
Raag Gauri Guru Arjan Dev


ਐਸਾ ਕੀਰਤਨੁ ਕਰਿ ਮਨ ਮੇਰੇ

Aisa Keerathan Kar Man Maerae ||

O my mind, sing such Praises of the Lord,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੧੯
Raag Gauri Guru Arjan Dev


ਈਹਾ ਊਹਾ ਜੋ ਕਾਮਿ ਤੇਰੈ ॥੧॥ ਰਹਾਉ

Eeha Ooha Jo Kam Thaerai ||1|| Rehao ||

Which shall be of use to you here and hereafter. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੨੦
Raag Gauri Guru Arjan Dev


ਜਾਸੁ ਜਪਤ ਭਉ ਅਪਦਾ ਜਾਇ

Jas Japath Bho Apadha Jae ||

Meditating on Him, fear and misfortune depart,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੨੧
Raag Gauri Guru Arjan Dev


ਧਾਵਤ ਮਨੂਆ ਆਵੈ ਠਾਇ

Dhhavath Manooa Avai Thae ||

And the wandering mind is held steady.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੨੨
Raag Gauri Guru Arjan Dev


ਜਾਸੁ ਜਪਤ ਫਿਰਿ ਦੂਖੁ ਲਾਗੈ

Jas Japath Fir Dhookh N Lagai ||

Meditating on Him, suffering shall never again overtake you.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੨੩
Raag Gauri Guru Arjan Dev


ਜਾਸੁ ਜਪਤ ਇਹ ਹਉਮੈ ਭਾਗੈ ॥੨॥

Jas Japath Eih Houmai Bhagai ||2||

Meditating on Him, this ego runs away. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੨੪
Raag Gauri Guru Arjan Dev


ਜਾਸੁ ਜਪਤ ਵਸਿ ਆਵਹਿ ਪੰਚਾ

Jas Japath Vas Avehi Pancha ||

Meditating on Him, the five passions are overcome.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੨੫
Raag Gauri Guru Arjan Dev


ਜਾਸੁ ਜਪਤ ਰਿਦੈ ਅੰਮ੍ਰਿਤੁ ਸੰਚਾ

Jas Japath Ridhai Anmrith Sancha ||

Meditating on Him, Ambrosial Nectar is collected in the heart.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੨੬
Raag Gauri Guru Arjan Dev


ਜਾਸੁ ਜਪਤ ਇਹ ਤ੍ਰਿਸਨਾ ਬੁਝੈ

Jas Japath Eih Thrisana Bujhai ||

Meditating on Him, this desire is quenched.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੨੭
Raag Gauri Guru Arjan Dev


ਜਾਸੁ ਜਪਤ ਹਰਿ ਦਰਗਹ ਸਿਝੈ ॥੩॥

Jas Japath Har Dharageh Sijhai ||3||

Meditating on Him, one is approved in the Court of the Lord. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੨੮
Raag Gauri Guru Arjan Dev


ਜਾਸੁ ਜਪਤ ਕੋਟਿ ਮਿਟਹਿ ਅਪਰਾਧ

Jas Japath Kott Mittehi Aparadhh ||

Meditating on Him, millions of mistakes are erased.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੨੯
Raag Gauri Guru Arjan Dev


ਜਾਸੁ ਜਪਤ ਹਰਿ ਹੋਵਹਿ ਸਾਧ

Jas Japath Har Hovehi Sadhh ||

Meditating on Him, one becomes Holy, blessed by the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੩੦
Raag Gauri Guru Arjan Dev


ਜਾਸੁ ਜਪਤ ਮਨੁ ਸੀਤਲੁ ਹੋਵੈ

Jas Japath Man Seethal Hovai ||

Meditating on Him, the mind is cooled and soothed.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੩੧
Raag Gauri Guru Arjan Dev


ਜਾਸੁ ਜਪਤ ਮਲੁ ਸਗਲੀ ਖੋਵੈ ॥੪॥

Jas Japath Mal Sagalee Khovai ||4||

Meditating on Him, all filth is washed away. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੩੨
Raag Gauri Guru Arjan Dev


ਜਾਸੁ ਜਪਤ ਰਤਨੁ ਹਰਿ ਮਿਲੈ

Jas Japath Rathan Har Milai ||

Meditating on Him, the jewel of the Lord is obtained.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੩੩
Raag Gauri Guru Arjan Dev


ਬਹੁਰਿ ਛੋਡੈ ਹਰਿ ਸੰਗਿ ਹਿਲੈ

Bahur N Shhoddai Har Sang Hilai ||

One is reconciled with the Lord, and shall not abandon Him again.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੩੪
Raag Gauri Guru Arjan Dev


ਜਾਸੁ ਜਪਤ ਕਈ ਬੈਕੁੰਠ ਵਾਸੁ

Jas Japath Kee Baikunth Vas ||

Meditating on Him, many acquire a home in the heavens.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੩੫
Raag Gauri Guru Arjan Dev


ਜਾਸੁ ਜਪਤ ਸੁਖ ਸਹਜਿ ਨਿਵਾਸੁ ॥੫॥

Jas Japath Sukh Sehaj Nivas ||5||

Meditating on Him, one abides in intuitive peace. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੩੬
Raag Gauri Guru Arjan Dev


ਜਾਸੁ ਜਪਤ ਇਹ ਅਗਨਿ ਪੋਹਤ

Jas Japath Eih Agan N Pohath ||

Meditating on Him, one is not affected by this fire.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੩੭
Raag Gauri Guru Arjan Dev


ਜਾਸੁ ਜਪਤ ਇਹੁ ਕਾਲੁ ਜੋਹਤ

Jas Japath Eihu Kal N Johath ||

Meditating on Him, one is not under the gaze of Death.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੩੮
Raag Gauri Guru Arjan Dev


ਜਾਸੁ ਜਪਤ ਤੇਰਾ ਨਿਰਮਲ ਮਾਥਾ

Jas Japath Thaera Niramal Mathha ||

Meditating on Him, your forehead shall be immaculate.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੩੯
Raag Gauri Guru Arjan Dev


ਜਾਸੁ ਜਪਤ ਸਗਲਾ ਦੁਖੁ ਲਾਥਾ ॥੬॥

Jas Japath Sagala Dhukh Lathha ||6||

Meditating on Him, all pains are destroyed. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੪੦
Raag Gauri Guru Arjan Dev


ਜਾਸੁ ਜਪਤ ਮੁਸਕਲੁ ਕਛੂ ਬਨੈ

Jas Japath Musakal Kashhoo N Banai ||

Meditating on Him, no difficulties are encountered.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੪੧
Raag Gauri Guru Arjan Dev


ਜਾਸੁ ਜਪਤ ਸੁਣਿ ਅਨਹਤ ਧੁਨੈ

Jas Japath Sun Anehath Dhhunai ||

Meditating on Him, one hears the unstruck melody.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੪੨
Raag Gauri Guru Arjan Dev


ਜਾਸੁ ਜਪਤ ਇਹ ਨਿਰਮਲ ਸੋਇ

Jas Japath Eih Niramal Soe ||

Meditating on Him, one acquires this pure reputation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੪੩
Raag Gauri Guru Arjan Dev


ਜਾਸੁ ਜਪਤ ਕਮਲੁ ਸੀਧਾ ਹੋਇ ॥੭॥

Jas Japath Kamal Seedhha Hoe ||7||

Meditating on Him, the heart-lotus is turned upright. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੪੪
Raag Gauri Guru Arjan Dev


ਗੁਰਿ ਸੁਭ ਦ੍ਰਿਸਟਿ ਸਭ ਊਪਰਿ ਕਰੀ

Gur Subh Dhrisatt Sabh Oopar Karee ||

The Guru has bestowed His Glance of Grace upon all,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੪੫
Raag Gauri Guru Arjan Dev


ਜਿਸ ਕੈ ਹਿਰਦੈ ਮੰਤ੍ਰੁ ਦੇ ਹਰੀ

Jis Kai Hiradhai Manthra Dhae Haree ||

Within whose hearts the Lord has implanted His Mantra.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੪੬
Raag Gauri Guru Arjan Dev


ਅਖੰਡ ਕੀਰਤਨੁ ਤਿਨਿ ਭੋਜਨੁ ਚੂਰਾ

Akhandd Keerathan Thin Bhojan Choora ||

The unbroken Kirtan of the Lord's Praises is their food and nourishment.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੪੭
Raag Gauri Guru Arjan Dev


ਕਹੁ ਨਾਨਕ ਜਿਸੁ ਸਤਿਗੁਰੁ ਪੂਰਾ ॥੮॥੨॥

Kahu Naanak Jis Sathigur Poora ||8||2||

Says Nanak, they have the Perfect True Guru. ||8||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੪੮
Raag Gauri Guru Arjan Dev