Gur Sevo Kar Numusukaar
ਗੁਰੁ ਸੇਵਉ ਕਰਿ ਨਮਸਕਾਰ ॥

This shabad is by Guru Arjan Dev in Raag Basant on Page 798
in Section 'Sabhey Ruthee Chunghee-aa' of Amrit Keertan Gutka.

ਬਸੰਤੁ ਮਹਲਾ ਘਰੁ ਦੁਤੁਕੇ

Basanth Mehala 5 Ghar 1 Dhuthukae

Basant, Fifth Mehl, First House, Du-Tukay:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੧
Raag Basant Guru Arjan Dev


ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੨
Raag Basant Guru Arjan Dev


ਗੁਰੁ ਸੇਵਉ ਕਰਿ ਨਮਸਕਾਰ

Gur Saevo Kar Namasakar ||

I serve the Guru, and humbly bow to Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੩
Raag Basant Guru Arjan Dev


ਆਜੁ ਹਮਾਰੈ ਮੰਗਲਚਾਰ

Aj Hamarai Mangalachar ||

Today is a day of celebration for me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੪
Raag Basant Guru Arjan Dev


ਆਜੁ ਹਮਾਰੈ ਮਹਾ ਅਨੰਦ

Aj Hamarai Meha Anandh ||

Today I am in supreme bliss.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੫
Raag Basant Guru Arjan Dev


ਚਿੰਤ ਲਥੀ ਭੇਟੇ ਗੋਬਿੰਦ ॥੧॥

Chinth Lathhee Bhaettae Gobindh ||1||

My anxiety is dispelled, and I have met the Lord of the Universe. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੬
Raag Basant Guru Arjan Dev


ਆਜੁ ਹਮਾਰੈ ਗ੍ਰਿਹਿ ਬਸੰਤ

Aj Hamarai Grihi Basanth ||

Today, it is springtime in my household.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੭
Raag Basant Guru Arjan Dev


ਗੁਨ ਗਾਏ ਪ੍ਰਭ ਤੁਮ੍‍ ਬੇਅੰਤ ॥੧॥ ਰਹਾਉ

Gun Gaeae Prabh Thumh Baeanth ||1|| Rehao ||

I sing Your Glorious Praises, O Infinite Lord God. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੮
Raag Basant Guru Arjan Dev


ਆਜੁ ਹਮਾਰੈ ਬਨੇ ਫਾਗ

Aj Hamarai Banae Fag ||

Today, I am celebrating the festival of Phalgun.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੯
Raag Basant Guru Arjan Dev


ਪ੍ਰਭ ਸੰਗੀ ਮਿਲਿ ਖੇਲਨ ਲਾਗ

Prabh Sangee Mil Khaelan Lag ||

Joining with God's companions, I have begun to play.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੧੦
Raag Basant Guru Arjan Dev


ਹੋਲੀ ਕੀਨੀ ਸੰਤ ਸੇਵ

Holee Keenee Santh Saev ||

I celebrate the festival of Holi by serving the Saints.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੧੧
Raag Basant Guru Arjan Dev


ਰੰਗੁ ਲਾਗਾ ਅਤਿ ਲਾਲ ਦੇਵ ॥੨॥

Rang Laga Ath Lal Dhaev ||2||

I am imbued with the deep crimson color of the Lord's Divine Love. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੧੨
Raag Basant Guru Arjan Dev


ਮਨੁ ਤਨੁ ਮਉਲਿਓ ਅਤਿ ਅਨੂਪ

Man Than Mouliou Ath Anoop ||

My mind and body have blossomed forth, in utter, incomparable beauty.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੧੩
Raag Basant Guru Arjan Dev


ਸੂਕੈ ਨਾਹੀ ਛਾਵ ਧੂਪ

Sookai Nahee Shhav Dhhoop ||

They do not dry out in either sunshine or shade;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੧੪
Raag Basant Guru Arjan Dev


ਸਗਲੀ ਰੂਤੀ ਹਰਿਆ ਹੋਇ

Sagalee Roothee Haria Hoe ||

They flourish in all seasons.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੧੫
Raag Basant Guru Arjan Dev


ਸਦ ਬਸੰਤ ਗੁਰ ਮਿਲੇ ਦੇਵ ॥੩॥

Sadh Basanth Gur Milae Dhaev ||3||

It is always springtime, when I meet with the Divine Guru. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੧੬
Raag Basant Guru Arjan Dev


ਬਿਰਖੁ ਜਮਿਓ ਹੈ ਪਾਰਜਾਤ

Birakh Jamiou Hai Parajath ||

The wish-fulfilling Elysian Tree has sprouted and grown.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੧੭
Raag Basant Guru Arjan Dev


ਫੂਲ ਲਗੇ ਫਲ ਰਤਨ ਭਾਂਤਿ

Fool Lagae Fal Rathan Bhanth ||

It bears flowers and fruits, jewels of all sorts.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੧੮
Raag Basant Guru Arjan Dev


ਤ੍ਰਿਪਤਿ ਅਘਾਨੇ ਹਰਿ ਗੁਣਹ ਗਾਇ

Thripath Aghanae Har Guneh Gae ||

I am satisfied and fulfilled, singing the Glorious Praises of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੧੯
Raag Basant Guru Arjan Dev


ਜਨ ਨਾਨਕ ਹਰਿ ਹਰਿ ਹਰਿ ਧਿਆਇ ॥੪॥੧॥

Jan Naanak Har Har Har Dhhiae ||4||1||

Servant Nanak meditates on the Lord, Har, Har, Har. ||4||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੨੦
Raag Basant Guru Arjan Dev