Gur Sikhee Baareek Hai Khunde Dhaar Gulee Ath Bheerree
ਗੁਰ ਸਿਖੀ ਬਾਰੀਕ ਹੈ ਖੰਡੇ ਧਾਰ ਗਲੀ ਅਤਿ ਭੀੜੀ॥
in Section 'Gursikh Bareek Heh' of Amrit Keertan Gutka.
ਗੁਰ ਸਿਖੀ ਬਾਰੀਕ ਹੈ ਖੰਡੇ ਧਾਰ ਗਲੀ ਅਤਿ ਭੀੜੀ॥
Gur Sikhee Bareek Hai Khanddae Dhhar Galee Ath Bheerree||
The discipleship of the Guru is very subtle like a sword edge and narrow alley.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੫ ਪੰ. ੧
Vaaran Bhai Gurdas
ਓਥੈ ਟਿਕੈ ਨ ਭੁਲਹਣਾ ਚੱਲ ਨ ਸਕੈ ਉੱਪਰ ਕੀੜੀ॥
Outhhai Ttikai N Bhulehana Chal N Sakai Oupar Keerree||
Mosquito’s and ants cannot stand there.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੫ ਪੰ. ੨
Vaaran Bhai Gurdas
ਵਾਲਹੁੰ ਨਿਕੀ ਆਖੀਐ ਤੇਲ ਤਿਲਹੁੰ ਲੈ ਕੋਲ੍ਹ ਪੀੜੀ॥
Valahun Nikee Akheeai Thael Thilahun Lai Kolh Peerree||
It is thinner than hair and as the oil of sesame is obtained after crushing it in the crusher with great difficulty, the discipleship of the Guru is not obtained easily.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੫ ਪੰ. ੩
Vaaran Bhai Gurdas
ਗੁਰਮੁਖ ਵੰਸੀ ਪਰਮ ਹੰਸ ਖੀਰ ਨੀਰ ਨਿਰਨਉ ਜੁ ਨਿਵੀੜੀ॥
Guramukh Vansee Param Hans Kheer Neer Nirano J Niveerree||
Gurmukhs are descendants of swans and separate water from milk with their beak of thoughtfulness.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੫ ਪੰ. ੪
Vaaran Bhai Gurdas
ਸਿਲ ਆਲੂਣੀ ਚਟਣੀ ਮਾਣਕ ਮੋਤੀ ਚੋਗ ਨਿਵੀੜੀ॥
Sil Aloonee Chattanee Manak Mothee Chog Niveerree||
Like licking of the salt-less stone they pick up the rubies and jewels to eat.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੫ ਪੰ. ੫
Vaaran Bhai Gurdas
ਗੁਰਮੁਖ ਮਾਰਗ ਚਲਣਾ ਆਸ ਨਿਰਾਸੀ ਝੀੜ ਉਝੀੜੀ॥
Guramukh Marag Chalana As Nirasee Jheerr Oujheerree||
The gurmukhs repudiating all hopes and desires move on the way of detachment and tear down the veil of Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੫ ਪੰ. ੬
Vaaran Bhai Gurdas
ਸਹਜ ਸਰੋਵਰ ਸਚ ਖੰਡ ਸਾਧ ਸੰਗਤਿ ਸਚ ਤਖਤ ਹਰੀੜੀ॥
Sehaj Sarovar Sach Khandd Sadhh Sangath Sach Thakhath Hareerree||
Holy congregation, the abode of truth and throne of the true Lord is the manasarovar for the gurmukhs.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੫ ਪੰ. ੭
Vaaran Bhai Gurdas
ਚੜ੍ਹ ਇਕੀਹ ਪਉੜੀਆਂ ਨਿਰੰਕਾਰ ਗੁਰ ਸ਼ਬਦ ਸਹੀੜੀ॥
Charrh Eikeeh Pourreeaan Nirankar Gur Shabadh Seheerree||
Climbing the steps of non-duality they adopt the Word of the formless Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੫ ਪੰ. ੮
Vaaran Bhai Gurdas
ਗੁੰਗੇ ਦੀ ਮਠਿਆਈਐ ਅਕਥ ਕਥਾ ਵਿਸਮਾਦ ਬਚੀੜੀ॥
Gungae Dhee Mathiaeeai Akathh Kathha Visamadh Bacheerree||
They enjoy His ineffable story like they enjoyment by a dumb person of the sweets.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੫ ਪੰ. ੯
Vaaran Bhai Gurdas
ਗੁਰਮੁਖ ਸੁਖ ਫਲ ਸਹਜ ਅਲੀੜੀ ॥੫॥
Guramukh Sukh Fal Sehaj Aleerree ||a||
Through the natural devotion, the gurmukhs attain the fruit of delight.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੫ ਪੰ. ੧੦
Vaaran Bhai Gurdas