Gur The Saath Oopujai Jin Thrisunaa Agan Bujhaa-ee
ਗੁਰ ਤੇ ਸਾਂਤਿ ਊਪਜੈ ਜਿਨਿ ਤ੍ਰਿਸਨਾ ਅਗਨਿ ਬੁਝਾਈ ॥
in Section 'Kaaraj Sagal Savaaray' of Amrit Keertan Gutka.
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੧੨
Raag Asa Guru Amar Das
ਰਾਗੁ ਆਸਾ ਮਹਲਾ ੩ ਅਸਟਪਦੀਆ ਘਰੁ ੮ ਕਾਫੀ ॥
Rag Asa Mehala 3 Asattapadheea Ghar 8 Kafee ||
Aasaa, Third Mehl, Ashtapadees, Eighth House, Kaafee:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੧੩
Raag Asa Guru Amar Das
ਗੁਰ ਤੇ ਸਾਂਤਿ ਊਪਜੈ ਜਿਨਿ ਤ੍ਰਿਸਨਾ ਅਗਨਿ ਬੁਝਾਈ ॥
Gur Thae Santh Oopajai Jin Thrisana Agan Bujhaee ||
Peace emanates from the Guru; He puts out the fire of desire.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੧੪
Raag Asa Guru Amar Das
ਗੁਰ ਤੇ ਨਾਮੁ ਪਾਈਐ ਵਡੀ ਵਡਿਆਈ ॥੧॥
Gur Thae Nam Paeeai Vaddee Vaddiaee ||1||
The Naam, the Name of the Lord, is obtained from the Guru; it is the greatest greatness. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੧੫
Raag Asa Guru Amar Das
ਏਕੋ ਨਾਮੁ ਚੇਤਿ ਮੇਰੇ ਭਾਈ ॥
Eaeko Nam Chaeth Maerae Bhaee ||
Keep the One Name in your consciousness, O my Siblings of Destiny.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੧੬
Raag Asa Guru Amar Das
ਜਗਤੁ ਜਲੰਦਾ ਦੇਖਿ ਕੈ ਭਜਿ ਪਏ ਸਰਣਾਈ ॥੧॥ ਰਹਾਉ ॥
Jagath Jalandha Dhaekh Kai Bhaj Peae Saranaee ||1|| Rehao ||
Seeing the world on fire, I have hurried to the Lord's Sanctuary. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੧੭
Raag Asa Guru Amar Das
ਗੁਰ ਤੇ ਗਿਆਨੁ ਊਪਜੈ ਮਹਾ ਤਤੁ ਬੀਚਾਰਾ ॥
Gur Thae Gian Oopajai Meha Thath Beechara ||
Spiritual wisdom emanates from the Guru; reflect upon the supreme essence of reality.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੧੮
Raag Asa Guru Amar Das
ਗੁਰ ਤੇ ਘਰੁ ਦਰੁ ਪਾਇਆ ਭਗਤੀ ਭਰੇ ਭੰਡਾਰਾ ॥੨॥
Gur Thae Ghar Dhar Paeia Bhagathee Bharae Bhanddara ||2||
Through the Guru, the Lord's Mansion and His Court are attained; His devotional worship is overflowing with treasures. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੧੯
Raag Asa Guru Amar Das
ਗੁਰਮੁਖਿ ਨਾਮੁ ਧਿਆਈਐ ਬੂਝੈ ਵੀਚਾਰਾ ॥
Guramukh Nam Dhhiaeeai Boojhai Veechara ||
The Gurmukh meditates on the Naam; he achieves reflective meditation and understanding.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੨੦
Raag Asa Guru Amar Das
ਗੁਰਮੁਖਿ ਭਗਤਿ ਸਲਾਹ ਹੈ ਅੰਤਰਿ ਸਬਦੁ ਅਪਾਰਾ ॥੩॥
Guramukh Bhagath Salah Hai Anthar Sabadh Apara ||3||
The Gurmukh is the Lord's devotee, immersed in His Praises; the Infinite Word of the Shabad dwells within him. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੨੧
Raag Asa Guru Amar Das
ਗੁਰਮੁਖਿ ਸੂਖੁ ਊਪਜੈ ਦੁਖੁ ਕਦੇ ਨ ਹੋਈ ॥
Guramukh Sookh Oopajai Dhukh Kadhae N Hoee ||
Happiness emanates from the Gurmukh; he never suffers pain.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੨੨
Raag Asa Guru Amar Das
ਗੁਰਮੁਖਿ ਹਉਮੈ ਮਾਰੀਐ ਮਨੁ ਨਿਰਮਲੁ ਹੋਈ ॥੪॥
Guramukh Houmai Mareeai Man Niramal Hoee ||4||
The Gurmukh conquers his ego, and his mind is immaculately pure. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੨੩
Raag Asa Guru Amar Das
ਸਤਿਗੁਰਿ ਮਿਲਿਐ ਆਪੁ ਗਇਆ ਤ੍ਰਿਭਵਣ ਸੋਝੀ ਪਾਈ ॥
Sathigur Miliai Ap Gaeia Thribhavan Sojhee Paee ||
Meeting the True Guru, self-conceit is removed, and understanding of the three worlds is obtained.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੨੪
Raag Asa Guru Amar Das
ਨਿਰਮਲ ਜੋਤਿ ਪਸਰਿ ਰਹੀ ਜੋਤੀ ਜੋਤਿ ਮਿਲਾਈ ॥੫॥
Niramal Joth Pasar Rehee Jothee Joth Milaee ||5||
The Immaculate Divine Light is pervading and permeating everywhere; one's light merges into the Light. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੨੫
Raag Asa Guru Amar Das
ਪੂਰੈ ਗੁਰਿ ਸਮਝਾਇਆ ਮਤਿ ਊਤਮ ਹੋਈ ॥
Poorai Gur Samajhaeia Math Ootham Hoee ||
The Perfect Guru instructs, and one's intellect becomes sublime.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੨੬
Raag Asa Guru Amar Das
ਅੰਤਰੁ ਸੀਤਲੁ ਸਾਂਤਿ ਹੋਇ ਨਾਮੇ ਸੁਖੁ ਹੋਈ ॥੬॥
Anthar Seethal Santh Hoe Namae Sukh Hoee ||6||
A cooling and soothing peace comes within, and through the Naam, peace is obtained. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੨੭
Raag Asa Guru Amar Das
ਪੂਰਾ ਸਤਿਗੁਰੁ ਤਾਂ ਮਿਲੈ ਜਾਂ ਨਦਰਿ ਕਰੇਈ ॥
Poora Sathigur Than Milai Jan Nadhar Karaeee ||
One meets the Perfect True Guru only when the Lord bestows His Glance of Grace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੨੮
Raag Asa Guru Amar Das
ਕਿਲਵਿਖ ਪਾਪ ਸਭ ਕਟੀਅਹਿ ਫਿਰਿ ਦੁਖੁ ਬਿਘਨੁ ਨ ਹੋਈ ॥੭॥
Kilavikh Pap Sabh Katteeahi Fir Dhukh Bighan N Hoee ||7||
All sins and vices are eradicated, and one shall never again suffer pain or distress. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੨੯
Raag Asa Guru Amar Das
ਆਪਣੈ ਹਥਿ ਵਡਿਆਈਆ ਦੇ ਨਾਮੇ ਲਾਏ ॥
Apanai Hathh Vaddiaeea Dhae Namae Laeae ||
Glory is in His Hands; He bestows His Name, and attaches us to it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੩੦
Raag Asa Guru Amar Das
ਨਾਨਕ ਨਾਮੁ ਨਿਧਾਨੁ ਮਨਿ ਵਸਿਆ ਵਡਿਆਈ ਪਾਏ ॥੮॥੪॥੨੬॥
Naanak Nam Nidhhan Man Vasia Vaddiaee Paeae ||8||4||26||
O Nanak, the treasure of the Naam abides within the mind, and glory is obtained. ||8||4||26||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੪ ਪੰ. ੩੧
Raag Asa Guru Amar Das