Gureebaa Oupar J Khinjai Dhaarree
ਗਰੀਬਾ ਉਪਰਿ ਜਿ ਖਿੰਜੈ ਦਾੜੀ ॥

This shabad is by Guru Arjan Dev in Raag Gauri on Page 990
in Section 'Kaaraj Sagal Savaaray' of Amrit Keertan Gutka.

ਗਉੜੀ ਮਹਲਾ

Gourree Mehala 5 ||

Gauree, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੦ ਪੰ. ੧
Raag Gauri Guru Arjan Dev


ਗਰੀਬਾ ਉਪਰਿ ਜਿ ਖਿੰਜੈ ਦਾੜੀ

Gareeba Oupar J Khinjai Dharree ||

The bearded emperor who struck down the poor,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੦ ਪੰ. ੨
Raag Gauri Guru Arjan Dev


ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ ॥੧॥

Parabreham Sa Agan Mehi Sarree ||1||

Has been burnt in the fire by the Supreme Lord God. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੦ ਪੰ. ੩
Raag Gauri Guru Arjan Dev


ਪੂਰਾ ਨਿਆਉ ਕਰੇ ਕਰਤਾਰੁ

Poora Niao Karae Karathar ||

The Creator administers true justice.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੦ ਪੰ. ੪
Raag Gauri Guru Arjan Dev


ਅਪੁਨੇ ਦਾਸ ਕਉ ਰਾਖਨਹਾਰੁ ॥੧॥ ਰਹਾਉ

Apunae Dhas Ko Rakhanehar ||1|| Rehao ||

He is the Saving Grace of His slaves. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੦ ਪੰ. ੫
Raag Gauri Guru Arjan Dev


ਆਦਿ ਜੁਗਾਦਿ ਪ੍ਰਗਟਿ ਪਰਤਾਪੁ

Adh Jugadh Pragatt Parathap ||

In the beginning, and throughout the ages, His glory is manifest.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੦ ਪੰ. ੬
Raag Gauri Guru Arjan Dev


ਨਿੰਦਕੁ ਮੁਆ ਉਪਜਿ ਵਡ ਤਾਪੁ ॥੨॥

Nindhak Mua Oupaj Vadd Thap ||2||

The slanderer died after contracting the deadly fever. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੦ ਪੰ. ੭
Raag Gauri Guru Arjan Dev


ਤਿਨਿ ਮਾਰਿਆ ਜਿ ਰਖੈ ਕੋਇ

Thin Maria J Rakhai N Koe ||

He is killed, and no one can save him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੦ ਪੰ. ੮
Raag Gauri Guru Arjan Dev


ਆਗੈ ਪਾਛੈ ਮੰਦੀ ਸੋਇ ॥੩॥

Agai Pashhai Mandhee Soe ||3||

Here and hereafter, his reputation is evil. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੦ ਪੰ. ੯
Raag Gauri Guru Arjan Dev


ਅਪੁਨੇ ਦਾਸ ਰਾਖੈ ਕੰਠਿ ਲਾਇ

Apunae Dhas Rakhai Kanth Lae ||

The Lord hugs His slaves close in His Embrace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੦ ਪੰ. ੧੦
Raag Gauri Guru Arjan Dev


ਸਰਣਿ ਨਾਨਕ ਹਰਿ ਨਾਮੁ ਧਿਆਇ ॥੪॥੯੮॥੧੬੭॥

Saran Naanak Har Nam Dhhiae ||4||98||167||

Nanak seeks the Lord's Sanctuary, and meditates on the Naam. ||4||98||167||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੦ ਪੰ. ੧੧
Raag Gauri Guru Arjan Dev