Gurr Kar Gi-aan Dhi-aan Kar Dhaavai Kar Kurunee Kus Paa-ee-ai
ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ॥
in Section 'Gian Dian Simran Jugath' of Amrit Keertan Gutka.
ਆਸਾ ਮਹਲਾ ੧ ॥
Asa Mehala 1 ||
Aasaa, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੧ ਪੰ. ੧
Raag Asa Guru Nanak Dev
ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ॥
Gurr Kar Gian Dhhian Kar Dhhavai Kar Karanee Kas Paeeai ||
Make spiritual wisdom your molasses, and meditation your scented flowers; let good deeds be the herbs.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੧ ਪੰ. ੨
Raag Asa Guru Nanak Dev
ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ ॥੧॥
Bhathee Bhavan Praem Ka Pocha Eith Ras Amio Chuaeeai ||1||
Let devotional faith be the distilling fire, and your love the ceramic cup. Thus the sweet nectar of life is distilled. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੧ ਪੰ. ੩
Raag Asa Guru Nanak Dev
ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ ॥
Baba Man Mathavaro Nam Ras Peevai Sehaj Rang Rach Rehia ||
O Baba, the mind is intoxicated with the Naam, drinking in its Nectar. It remains absorbed in the Lord's Love.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੧ ਪੰ. ੪
Raag Asa Guru Nanak Dev
ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ ॥੧॥ ਰਹਾਉ ॥
Ahinis Banee Praem Liv Lagee Sabadh Anahadh Gehia ||1|| Rehao ||
Night and day, remaining attached to the Love of the Lord, the celestial music of the Shabad resounds. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੧ ਪੰ. ੫
Raag Asa Guru Nanak Dev
ਪੂਰਾ ਸਾਚੁ ਪਿਆਲਾ ਸਹਜੇ ਤਿਸਹਿ ਪੀਆਏ ਜਾ ਕਉ ਨਦਰਿ ਕਰੇ ॥
Poora Sach Piala Sehajae Thisehi Peeaeae Ja Ko Nadhar Karae ||
The Perfect Lord naturally gives the cup of Truth, to the one upon whom He casts His Glance of Grace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੧ ਪੰ. ੬
Raag Asa Guru Nanak Dev
ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ ॥੨॥
Anmrith Ka Vaparee Hovai Kia Madh Shhooshhai Bhao Dhharae ||2||
One who trades in this Nectar - how could he ever love the wine of the world? ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੧ ਪੰ. ੭
Raag Asa Guru Nanak Dev
ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ ॥
Gur Kee Sakhee Anmrith Banee Peevath Hee Paravan Bhaeia ||
The Teachings of the Guru, the Ambrosial Bani - drinking them in, one becomes acceptable and renowned.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੧ ਪੰ. ੮
Raag Asa Guru Nanak Dev
ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ ॥੩॥
Dhar Dharasan Ka Preetham Hovai Mukath Baikunthai Karai Kia ||3||
Unto the one who loves the Lord's Court, and the Blessed Vision of His Darshan, of what use is liberation or paradise? ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੧ ਪੰ. ੯
Raag Asa Guru Nanak Dev
ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਨ ਹਾਰੈ ॥
Sifathee Ratha Sadh Bairagee Jooai Janam N Harai ||
Imbued with the Lord's Praises, one is forever a Bairaagee, a renunciate, and one's life is not lost in the gamble.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੧ ਪੰ. ੧੦
Raag Asa Guru Nanak Dev
ਕਹੁ ਨਾਨਕ ਸੁਣਿ ਭਰਥਰਿ ਜੋਗੀ ਖੀਵਾ ਅੰਮ੍ਰਿਤ ਧਾਰੈ ॥੪॥੪॥੩੮॥
Kahu Naanak Sun Bharathhar Jogee Kheeva Anmrith Dhharai ||4||4||38||
Says Nanak, listen, O Bharthari Yogi: drink in the intoxicating nectar of the Lord. ||4||4||38||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੧ ਪੰ. ੧੧
Raag Asa Guru Nanak Dev