Gurumath Sath Kar Adhum Asaadh Saadhu
ਗੁਰਮਤਿ ਸਤਿ ਕਰਿ ਅਧਮ ਅਸਾਧ ਸਾਧ

This shabad is by Bhai Gurdas in Vaaran on Page 679
in Section 'Gurmath Virlaa Boojhe Koe' of Amrit Keertan Gutka.

ਗੁਰਮਤਿ ਸਤਿ ਕਰਿ ਅਧਮ ਅਸਾਧ ਸਾਧ

Guramath Sath Kar Adhham Asadhh Sadhha

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੯ ਪੰ. ੯
Vaaran Bhai Gurdas


ਗੁਰਮਤਿ ਸਤਿ ਕਰਿ ਜੰਤ ਸੰਤ ਨਾਮ ਹੈ

Guramath Sath Kar Janth Santh Nam Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੯ ਪੰ. ੧੦
Vaaran Bhai Gurdas


ਗੁਰਮਤਿ ਸਤਿ ਕਰਿ ਅਬਿਬੇਕੀ ਹੁਇ ਬਿਬੇਕੀ

Guramath Sath Kar Abibaekee Hue Bibaekee

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੯ ਪੰ. ੧੧
Vaaran Bhai Gurdas


ਗੁਰਮਤਿ ਸਤਿ ਕਰਿ ਕਾਮ ਨਿਹਕਾਮ ਹੈ

Guramath Sath Kar Kam Nihakam Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੯ ਪੰ. ੧੨
Vaaran Bhai Gurdas


ਗੁਰਮਤਿ ਸਤਿ ਕਰਿ ਅਗਿਆਨੀ ਬ੍ਰਹਮਗਿਆਨੀ

Guramath Sath Kar Agianee Brehamagianee

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੯ ਪੰ. ੧੩
Vaaran Bhai Gurdas


ਗੁਰਮਤਿ ਸਤਿ ਕਰਿ ਸਹਜ ਬਿਸ੍ਰਾਮ ਹੈ

Guramath Sath Kar Sehaj Bisram Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੯ ਪੰ. ੧੪
Vaaran Bhai Gurdas


ਗੁਰਮਤਿ ਸਤਿ ਕਰਿ ਜੀਵਨ ਮੁਕਤਿ ਭਏ

Guramath Sath Kar Jeevan Mukath Bheae

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੯ ਪੰ. ੧੫
Vaaran Bhai Gurdas


ਗੁਰਮਤਿ ਸਤਿ ਕਰਿ ਨਿਹਚਲ ਧਾਮ ਹੈ ॥੨੫॥

Guramath Sath Kar Nihachal Dhham Hai ||a||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੯ ਪੰ. ੧੬
Vaaran Bhai Gurdas