Gurumath Sath Kar Sinbul Suful Bhee
ਗੁਰਮਤਿ ਸਤਿ ਕਰਿ ਸਿੰਬਲ ਸਫਲ ਭਏ

This shabad is by Bhai Gurdas in Vaaran on Page 679
in Section 'Gurmath Virlaa Boojhe Koe' of Amrit Keertan Gutka.

ਗੁਰਮਤਿ ਸਤਿ ਕਰਿ ਸਿੰਬਲ ਸਫਲ ਭਏ

Guramath Sath Kar Sinbal Safal Bheae

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੯ ਪੰ. ੧੭
Vaaran Bhai Gurdas


ਗੁਰਮਤਿ ਸਤਿ ਕਰਿ ਬਾਂਸ ਮੈ ਸੁਗੰਧ ਹੈ

Guramath Sath Kar Bans Mai Sugandhh Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੯ ਪੰ. ੧੮
Vaaran Bhai Gurdas


ਗੁਰਮਤਿ ਸਤਿ ਕਰਿ ਕੰਚਨ ਭਏ ਮਨੂਰ

Guramath Sath Kar Kanchan Bheae Manoora

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੯ ਪੰ. ੧੯
Vaaran Bhai Gurdas


ਗੁਰਮਤਿ ਸਤਿ ਕਰਿ ਪਰਖਤ ਅੰਧ ਹੈ

Guramath Sath Kar Parakhath Andhh Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੯ ਪੰ. ੨੦
Vaaran Bhai Gurdas


ਗੁਰਮਤਿ ਸਤਿ ਕਰਿ ਕਾਲਕੂਟ ਅੰਮ੍ਰਿਤ ਹੁਇ

Guramath Sath Kar Kalakoott Anmrith Huei

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੯ ਪੰ. ੨੧
Vaaran Bhai Gurdas


ਕਾਲ ਮੈ ਅਕਾਲ ਭਏ ਅਸਥਿਰ ਕੰਧ ਹੈ

Kal Mai Akal Bheae Asathhir Kandhh Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੯ ਪੰ. ੨੨
Vaaran Bhai Gurdas


ਗੁਰਮਤਿ ਸਤਿ ਕਰਿ ਜੀਵਨਮੁਕਤ ਭਏ

Guramath Sath Kar Jeevanamukath Bheae

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੯ ਪੰ. ੨੩
Vaaran Bhai Gurdas


ਮਾਇਆ ਮੈ ਉਦਾਸ ਬਾਸ ਬੰਧ ਨਿਰਬੰਧ ਹੈ ॥੨੭॥

Maeia Mai Oudhas Bas Bandhh Nirabandhh Hai ||a||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੯ ਪੰ. ੨੪
Vaaran Bhai Gurdas