Gurumukh Ko-ee Virulaa Boojhai Jis No Nudhar Kuree
ਗੁਰਮੁਖਿ ਕੋਈ ਵਿਰਲਾ ਬੂਝੈ ਜਿਸ ਨੋ ਨਦਰਿ ਕਰੇਇ ॥
in Section 'Har Nama Deo Gur Parupkari' of Amrit Keertan Gutka.
ਮਲਾਰ ਮਹਲਾ ੩ ॥
Malar Mehala 3 ||
Malaar, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੨੨
Raag Malar Guru Amar Das
ਗੁਰਮੁਖਿ ਕੋਈ ਵਿਰਲਾ ਬੂਝੈ ਜਿਸ ਨੋ ਨਦਰਿ ਕਰੇਇ ॥
Guramukh Koee Virala Boojhai Jis No Nadhar Karaee ||
Rare is that person who, as Gurmukh, understands; the Lord has bestowed His Glance of Grace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੨੩
Raag Malar Guru Amar Das
ਗੁਰ ਬਿਨੁ ਦਾਤਾ ਕੋਈ ਨਾਹੀ ਬਖਸੇ ਨਦਰਿ ਕਰੇਇ ॥
Gur Bin Dhatha Koee Nahee Bakhasae Nadhar Karaee ||
There is no Giver except the Guru. He grants His Grace and forgives.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੨੪
Raag Malar Guru Amar Das
ਗੁਰ ਮਿਲਿਐ ਸਾਂਤਿ ਊਪਜੈ ਅਨਦਿਨੁ ਨਾਮੁ ਲਏਇ ॥੧॥
Gur Miliai Santh Oopajai Anadhin Nam Leaee ||1||
Meeting the Guru, peace and tranquility well up; chant the Naam, the Name of the Lord, day and night. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੨੫
Raag Malar Guru Amar Das
ਮੇਰੇ ਮਨ ਹਰਿ ਅੰਮ੍ਰਿਤ ਨਾਮੁ ਧਿਆਇ ॥
Maerae Man Har Anmrith Nam Dhhiae ||
O my mind, meditate on the Ambrosial Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੨੬
Raag Malar Guru Amar Das
ਸਤਿਗੁਰੁ ਪੁਰਖੁ ਮਿਲੈ ਨਾਉ ਪਾਈਐ ਹਰਿ ਨਾਮੇ ਸਦਾ ਸਮਾਇ ॥੧॥ ਰਹਾਉ ॥
Sathigur Purakh Milai Nao Paeeai Har Namae Sadha Samae ||1|| Rehao ||
Meeting with the True Guru and the Primal Being, the Name is obtained, and one remains forever absorbed in the Lord's Name. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੨੭
Raag Malar Guru Amar Das
ਮਨਮੁਖ ਸਦਾ ਵਿਛੁੜੇ ਫਿਰਹਿ ਕੋਇ ਨ ਕਿਸ ਹੀ ਨਾਲਿ ॥
Manamukh Sadha Vishhurrae Firehi Koe N Kis Hee Nal ||
The self-willed manmukhs are forever separated from the Lord; no one is with them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੨੮
Raag Malar Guru Amar Das
ਹਉਮੈ ਵਡਾ ਰੋਗੁ ਹੈ ਸਿਰਿ ਮਾਰੇ ਜਮਕਾਲਿ ॥
Houmai Vadda Rog Hai Sir Marae Jamakal ||
They are stricken with the great disease of egotism; they are hit on the head by the Messenger of Death.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੨੯
Raag Malar Guru Amar Das
ਗੁਰਮਤਿ ਸਤਸੰਗਤਿ ਨ ਵਿਛੁੜਹਿ ਅਨਦਿਨੁ ਨਾਮੁ ਸਮ੍ਹ੍ਹਾ ਲਿ ॥੨॥
Guramath Sathasangath N Vishhurrehi Anadhin Nam Samhal ||2||
Those who follow the Guru's Teachings are never separated from the Sat Sangat, the True Congregation. They dwell on the Naam, night and day. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੩੦
Raag Malar Guru Amar Das
ਸਭਨਾ ਕਰਤਾ ਏਕੁ ਤੂ ਨਿਤ ਕਰਿ ਦੇਖਹਿ ਵੀਚਾਰੁ ॥
Sabhana Karatha Eaek Thoo Nith Kar Dhaekhehi Veechar ||
You are the One and Only Creator of all. You continually create, watch over and contemplate.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੩੧
Raag Malar Guru Amar Das
ਇਕਿ ਗੁਰਮੁਖਿ ਆਪਿ ਮਿਲਾਇਆ ਬਖਸੇ ਭਗਤਿ ਭੰਡਾਰ ॥
Eik Guramukh Ap Milaeia Bakhasae Bhagath Bhanddar ||
Some are Gurmukh - You unite them with Yourself. You bless then with the treasure of devotion.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੩੨
Raag Malar Guru Amar Das
ਤੂ ਆਪੇ ਸਭੁ ਕਿਛੁ ਜਾਣਦਾ ਕਿਸੁ ਆਗੈ ਕਰੀ ਪੂਕਾਰ ॥੩॥
Thoo Apae Sabh Kishh Janadha Kis Agai Karee Pookar ||3||
You Yourself know everything. Unto whom should I complain? ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੩੩
Raag Malar Guru Amar Das
ਹਰਿ ਹਰਿ ਨਾਮੁ ਅੰਮ੍ਰਿਤੁ ਹੈ ਨਦਰੀ ਪਾਇਆ ਜਾਇ ॥
Har Har Nam Anmrith Hai Nadharee Paeia Jae ||
The Name of the Lord, Har, Har, is Ambrosial Nectar. By the Lord's Grace, it is obtained.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੩੪
Raag Malar Guru Amar Das
ਅਨਦਿਨੁ ਹਰਿ ਹਰਿ ਉਚਰੈ ਗੁਰ ਕੈ ਸਹਜਿ ਸੁਭਾਇ ॥
Anadhin Har Har Oucharai Gur Kai Sehaj Subhae ||
Chanting the Name of the Lord, Har, Har, night and day, the intuitive peace and poise of the Guru is obtained.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੩੫
Raag Malar Guru Amar Das
ਨਾਨਕ ਨਾਮੁ ਨਿਧਾਨੁ ਹੈ ਨਾਮੇ ਹੀ ਚਿਤੁ ਲਾਇ ॥੪॥੩॥
Naanak Nam Nidhhan Hai Namae Hee Chith Lae ||4||3||
O Nanak, the Naam is the greatest treasure. Focus your consciousness on the Naam. ||4||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੩੬
Raag Malar Guru Amar Das