Habh Gun Thaide Naanuk Jeeo Mai Koo Theeee Mai Nirugun The Ki-aa Hovai
ਹਭਿ ਗੁਣ ਤੈਡੇ ਨਾਨਕ ਜੀਉ ਮੈ ਕੂ ਥੀਏ ਮੈ ਨਿਰਗੁਣ ਤੇ ਕਿਆ ਹੋਵੈ ॥
in Section 'Kal Taran Gur Nanak Aayaa' of Amrit Keertan Gutka.
ਸਲੋਕ ਮ: ੫ ॥
Salok Ma 5 ||
Shalok, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੦ ਪੰ. ੧੩
Raag Raamkali Guru Arjan Dev
ਹਭਿ ਗੁਣ ਤੈਡੇ ਨਾਨਕ ਜੀਉ ਮੈ ਕੂ ਥੀਏ ਮੈ ਨਿਰਗੁਣ ਤੇ ਕਿਆ ਹੋਵੈ ॥
Habh Gun Thaiddae Naanak Jeeo Mai Koo Thheeeae Mai Niragun Thae Kia Hovai ||
All virtues are Yours, Dear Lord; You bestow them upon us. I am unworthy - what can I achieve, O Nanak?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੦ ਪੰ. ੧੪
Raag Raamkali Guru Arjan Dev
ਤਉ ਜੇਵਡੁ ਦਾਤਾਰੁ ਨ ਕੋਈ ਜਾਚਕੁ ਸਦਾ ਜਾਚੋਵੈ ॥੧॥
Tho Jaevadd Dhathar N Koee Jachak Sadha Jachovai ||1||
There is no other Giver as great as You. I am a beggar; I beg from You forever. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੦ ਪੰ. ੧੫
Raag Raamkali Guru Arjan Dev
Goto Page