Hai Naahee Ko-oo Boojhunehaaro Jaanai Kuvun Bhuthaa
ਹੈ ਨਾਹੀ ਕੋਊ ਬੂਝਨਹਾਰੋ ਜਾਨੈ ਕਵਨੁ ਭਤਾ ॥
in Section 'Kaaraj Sagal Savaaray' of Amrit Keertan Gutka.
ਗੂਜਰੀ ਮਹਲਾ ੫ ॥
Goojaree Mehala 5 ||
Goojaree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੨ ਪੰ. ੬
Raag Goojree Guru Arjan Dev
ਹੈ ਨਾਹੀ ਕੋਊ ਬੂਝਨਹਾਰੋ ਜਾਨੈ ਕਵਨੁ ਭਤਾ ॥
Hai Nahee Kooo Boojhaneharo Janai Kavan Bhatha ||
No one understands the Lord; who can understand His plans?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੨ ਪੰ. ੭
Raag Goojree Guru Arjan Dev
ਸਿਵ ਬਿਰੰਚਿ ਅਰੁ ਸਗਲ ਮੋਨਿ ਜਨ ਗਹਿ ਨ ਸਕਾਹਿ ਗਤਾ ॥੧॥
Siv Biranch Ar Sagal Mon Jan Gehi N Sakahi Gatha ||1||
Shiva, Brahma and all the silent sages cannot understand the state of the Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੨ ਪੰ. ੮
Raag Goojree Guru Arjan Dev
ਪ੍ਰਭ ਕੀ ਅਗਮ ਅਗਾਧਿ ਕਥਾ ॥
Prabh Kee Agam Agadhh Kathha ||
God's sermon is profound and unfathomable.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੨ ਪੰ. ੯
Raag Goojree Guru Arjan Dev
ਸੁਨੀਐ ਅਵਰ ਅਵਰ ਬਿਧਿ ਬੁਝੀਐ ਬਕਨ ਕਥਨ ਰਹਤਾ ॥੧॥ ਰਹਾਉ ॥
Suneeai Avar Avar Bidhh Bujheeai Bakan Kathhan Rehatha ||1|| Rehao ||
He is heard to be one thing, but He is understood to be something else again; He is beyond description and explanation. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੨ ਪੰ. ੧੦
Raag Goojree Guru Arjan Dev
ਆਪੇ ਭਗਤਾ ਆਪਿ ਸੁਆਮੀ ਆਪਨ ਸੰਗਿ ਰਤਾ ॥
Apae Bhagatha Ap Suamee Apan Sang Ratha ||
He Himself is the devotee, and He Himself is the Lord and Master; He is imbued with Himself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੨ ਪੰ. ੧੧
Raag Goojree Guru Arjan Dev
ਨਾਨਕ ਕੋ ਪ੍ਰਭੁ ਪੂਰਿ ਰਹਿਓ ਹੈ ਪੇਖਿਓ ਜਤ੍ਰ ਕਤਾ ॥੨॥੨॥੧੧॥
Naanak Ko Prabh Poor Rehiou Hai Paekhiou Jathr Katha ||2||2||11||
Nanak's God is pervading and permeating everywhere; wherever he looks, He is there. ||2||2||11||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੨ ਪੰ. ੧੨
Raag Goojree Guru Arjan Dev