Har Bhuguthaa Kaa Aasuraa An Naahee Thaao
ਹਰਿ ਭਗਤਾ ਕਾ ਆਸਰਾ ਅਨ ਨਾਹੀ ਠਾਉ
in Section 'Kaaraj Sagal Savaaray' of Amrit Keertan Gutka.
ਬਿਲਾਵਲੁ ਮਹਲਾ ੫ ॥
Bilaval Mehala 5 ||
Bilaaval, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੪ ਪੰ. ੧
Raag Bilaaval Guru Arjan Dev
ਹਰਿ ਭਗਤਾ ਕਾ ਆਸਰਾ ਅਨ ਨਾਹੀ ਠਾਉ ॥
Har Bhagatha Ka Asara An Nahee Thao ||
The Lord is the Hope and Support of His devotees; there is nowhere else for them to go.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੪ ਪੰ. ੨
Raag Bilaaval Guru Arjan Dev
ਤਾਣੁ ਦੀਬਾਣੁ ਪਰਵਾਰ ਧਨੁ ਪ੍ਰਭ ਤੇਰਾ ਨਾਉ ॥੧॥
Than Dheeban Paravar Dhhan Prabh Thaera Nao ||1||
O God, Your Name is my power, realm, relatives and riches. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੪ ਪੰ. ੩
Raag Bilaaval Guru Arjan Dev
ਕਰਿ ਕਿਰਪਾ ਪ੍ਰਭਿ ਆਪਣੀ ਅਪਨੇ ਦਾਸ ਰਖਿ ਲੀਏ ॥
Kar Kirapa Prabh Apanee Apanae Dhas Rakh Leeeae ||
God has granted His Mercy, and saved His slaves.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੪ ਪੰ. ੪
Raag Bilaaval Guru Arjan Dev
ਨਿੰਦਕ ਨਿੰਦਾ ਕਰਿ ਪਚੇ ਜਮਕਾਲਿ ਗ੍ਰਸੀਏ ॥੧॥ ਰਹਾਉ ॥
Nindhak Nindha Kar Pachae Jamakal Graseeeae ||1|| Rehao ||
The slanderers rot in their slander; they are seized by the Messenger of Death. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੪ ਪੰ. ੫
Raag Bilaaval Guru Arjan Dev
ਸੰਤਾ ਏਕੁ ਧਿਆਵਨਾ ਦੂਸਰ ਕੋ ਨਾਹਿ ॥
Santha Eaek Dhhiavana Dhoosar Ko Nahi ||
The Saints meditate on the One Lord, and no other.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੪ ਪੰ. ੬
Raag Bilaaval Guru Arjan Dev
ਏਕਸੁ ਆਗੈ ਬੇਨਤੀ ਰਵਿਆ ਸ੍ਰਬ ਥਾਇ ॥੨॥
Eaekas Agai Baenathee Ravia Srab Thhae ||2||
They offer their prayers to the One Lord, who is pervading and permeating all places. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੪ ਪੰ. ੭
Raag Bilaaval Guru Arjan Dev
ਕਥਾ ਪੁਰਾਤਨ ਇਉ ਸੁਣੀ ਭਗਤਨ ਕੀ ਬਾਨੀ ॥
Kathha Purathan Eio Sunee Bhagathan Kee Banee ||
I have heard this old story, spoken by the devotees,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੪ ਪੰ. ੮
Raag Bilaaval Guru Arjan Dev
ਸਗਲ ਦੁਸਟ ਖੰਡ ਖੰਡ ਕੀਏ ਜਨ ਲੀਏ ਮਾਨੀ ॥੩॥
Sagal Dhusatt Khandd Khandd Keeeae Jan Leeeae Manee ||3||
That all the wicked are cut apart into pieces, while His humble servants are blessed with honor. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੪ ਪੰ. ੯
Raag Bilaaval Guru Arjan Dev
ਸਤਿ ਬਚਨ ਨਾਨਕੁ ਕਹੈ ਪਰਗਟ ਸਭ ਮਾਹਿ ॥
Sath Bachan Naanak Kehai Paragatt Sabh Mahi ||
Nanak speaks the true words, which are obvious to all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੪ ਪੰ. ੧੦
Raag Bilaaval Guru Arjan Dev
ਪ੍ਰਭ ਕੇ ਸੇਵਕ ਸਰਣਿ ਪ੍ਰਭ ਤਿਨ ਕਉ ਭਉ ਨਾਹਿ ॥੪॥੨੬॥੫੬॥
Prabh Kae Saevak Saran Prabh Thin Ko Bho Nahi ||4||26||56||
God's servants are under God's Protection; they have absolutely no fear. ||4||26||56||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੪ ਪੰ. ੧੧
Raag Bilaaval Guru Arjan Dev