Har Bin Koun Sehaa-ee Mun Kaa
ਹਰਿ ਬਿਨੁ ਕਉਨੁ ਸਹਾਈ ਮਨ ਕਾ ॥
in Section 'Jo Aayaa So Chalsee' of Amrit Keertan Gutka.
ਸਾਰੰਗ ਕਬੀਰ ਜੀਉ ॥
Sarang Kabeer Jeeo ||
Saarang, Kabeer Jee:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੮ ਪੰ. ੨੫
Raag Sarang Bhagat Kabir
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੮ ਪੰ. ੨੬
Raag Sarang Bhagat Kabir
ਹਰਿ ਬਿਨੁ ਕਉਨੁ ਸਹਾਈ ਮਨ ਕਾ ॥
Har Bin Koun Sehaee Man Ka ||
Other than the Lord, who is the Help and Support of the mind?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੮ ਪੰ. ੨੭
Raag Sarang Bhagat Kabir
ਮਾਤ ਪਿਤਾ ਭਾਈ ਸੁਤ ਬਨਿਤਾ ਹਿਤੁ ਲਾਗੋ ਸਭ ਫਨ ਕਾ ॥੧॥ ਰਹਾਉ ॥
Math Pitha Bhaee Suth Banitha Hith Lago Sabh Fan Ka ||1|| Rehao ||
Love and attachment to mother, father, sibling, child and spouse, is all just an illusion. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੮ ਪੰ. ੨੮
Raag Sarang Bhagat Kabir
ਆਗੇ ਕਉ ਕਿਛੁ ਤੁਲਹਾ ਬਾਂਧਹੁ ਕਿਆ ਭਰਵਾਸਾ ਧਨ ਕਾ ॥
Agae Ko Kishh Thuleha Bandhhahu Kia Bharavasa Dhhan Ka ||
So build a raft to the world hereafter; what faith do you place in wealth?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੮ ਪੰ. ੨੯
Raag Sarang Bhagat Kabir
ਕਹਾ ਬਿਸਾਸਾ ਇਸ ਭਾਂਡੇ ਕਾ ਇਤਨਕੁ ਲਾਗੈ ਠਨਕਾ ॥੧॥
Keha Bisasa Eis Bhanddae Ka Eithanak Lagai Thanaka ||1||
What confidence do you place in this fragile vessel; it breaks with the slightest stroke. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੮ ਪੰ. ੩੦
Raag Sarang Bhagat Kabir
ਸਗਲ ਧਰਮ ਪੁੰਨ ਫਲ ਪਾਵਹੁ ਧੂਰਿ ਬਾਂਛਹੁ ਸਭ ਜਨ ਕਾ ॥
Sagal Dhharam Punn Fal Pavahu Dhhoor Banshhahu Sabh Jan Ka ||
You shall obtain the rewards of all righteousness and goodness, if you desire to be the dust of all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੮ ਪੰ. ੩੧
Raag Sarang Bhagat Kabir
ਕਹੈ ਕਬੀਰੁ ਸੁਨਹੁ ਰੇ ਸੰਤਹੁ ਇਹੁ ਮਨੁ ਉਡਨ ਪੰਖੇਰੂ ਬਨ ਕਾ ॥੨॥੧॥੯॥
Kehai Kabeer Sunahu Rae Santhahu Eihu Man Ouddan Pankhaeroo Ban Ka ||2||1||9||
Says Kabeer, listen, O Saints: this mind is like the bird, flying above the forest. ||2||1||9||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੮ ਪੰ. ੩੨
Raag Sarang Bhagat Kabir