Har Bisuruth So Moo-aa 1 Rehaao
ਹਰਿ ਬਿਸਰਤ ਸੋ ਮੂਆ ॥੧॥ ਰਹਾਉ ॥
in Section 'Aisaa Kaahe Bhool Paray' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੬ ਪੰ. ੧
Raag Asa Guru Arjan Dev
ਹਰਿ ਬਿਸਰਤ ਸੋ ਮੂਆ ॥੧॥ ਰਹਾਉ ॥
Har Bisarath So Mooa ||1|| Rehao ||
One who forgets the Lord is dead. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੬ ਪੰ. ੨
Raag Asa Guru Arjan Dev
ਨਾਮੁ ਧਿਆਵੈ ਸਰਬ ਫਲ ਪਾਵੈ ਸੋ ਜਨੁ ਸੁਖੀਆ ਹੂਆ ॥੧॥
Nam Dhhiavai Sarab Fal Pavai So Jan Sukheea Hooa ||1||
One who meditates on the Naam, the Name of the Lord, obtains all rewards. That person becomes happy. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੬ ਪੰ. ੩
Raag Asa Guru Arjan Dev
ਰਾਜੁ ਕਹਾਵੈ ਹਉ ਕਰਮ ਕਮਾਵੈ ਬਾਧਿਓ ਨਲਿਨੀ ਭ੍ਰਮਿ ਸੂਆ ॥੨॥
Raj Kehavai Ho Karam Kamavai Badhhiou Nalinee Bhram Sooa ||2||
One who calls himself a king, and acts in ego and pride, is caught by his doubts, like a parrot in a trap. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੬ ਪੰ. ੪
Raag Asa Guru Arjan Dev
ਕਹੁ ਨਾਨਕ ਜਿਸੁ ਸਤਿਗੁਰੁ ਭੇਟਿਆ ਸੋ ਜਨੁ ਨਿਹਚਲੁ ਥੀਆ ॥੩॥੯॥੧੪੯॥
Kahu Naanak Jis Sathigur Bhaettia So Jan Nihachal Thheea ||3||9||149||
Says Nanak, one who meets the True Guru, becomes permanent and immortal. ||3||9||149||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੬ ਪੰ. ੫
Raag Asa Guru Arjan Dev