Har Bisuruth Sudhaa Khu-aaree
ਹਰਿ ਬਿਸਰਤ ਸਦਾ ਖੁਆਰੀ ॥
in Section 'Har Ke Naam Binaa Dukh Pave' of Amrit Keertan Gutka.
ਟੋਡੀ ਮਹਲਾ ੫ ॥
Ttoddee Mehala 5 ||
Todee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੩੩
Raag Todee Guru Arjan Dev
ਹਰਿ ਬਿਸਰਤ ਸਦਾ ਖੁਆਰੀ ॥
Har Bisarath Sadha Khuaree ||
Forgetting the Lord, one is ruined forever.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੩੪
Raag Todee Guru Arjan Dev
ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥
Tha Ko Dhhokha Keha Biapai Ja Ko Outt Thuharee || Rehao ||
How can anyone be deceived, who has Your Support, O Lord? ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੩੫
Raag Todee Guru Arjan Dev
ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ ॥
Bin Simaran Jo Jeevan Balana Sarap Jaisae Arajaree ||
Without meditating in remembrance on the Lord, life is like a burning fire, even if one lives long, like a snake.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੩੬
Raag Todee Guru Arjan Dev
ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ ॥੧॥
Nav Khanddan Ko Raj Kamavai Anth Chalaigo Haree ||1||
One may rule over the nine regions of the earth, but in the end, he shall have to depart, losing the game of life. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੩੭
Raag Todee Guru Arjan Dev
ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ ॥
Gun Nidhhan Gun Thin Hee Gaeae Ja Ko Kirapa Dhharee ||
He alone sings the Glorious Praises of the Lord, the treasure of virtue, upon whom the Lord showers His Grace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੩੮
Raag Todee Guru Arjan Dev
ਸੋ ਸੁਖੀਆ ਧੰਨੁ ਉਸੁ ਜਨਮਾ ਨਾਨਕ ਤਿਸੁ ਬਲਿਹਾਰੀ ॥੨॥੨॥
So Sukheea Dhhann Ous Janama Naanak This Baliharee ||2||2||
He is at peace, and his birth is blessed; Nanak is a sacrifice to him. ||2||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੭ ਪੰ. ੩੯
Raag Todee Guru Arjan Dev