Har Churun Kumul Kee Tek Sathigur Dhithee Thus Kai Bal Raam Jeeo
ਹਰਿ ਚਰਣ ਕਮਲ ਕੀ ਟੇਕ ਸਤਿਗੁਰਿ ਦਿਤੀ ਤੁਸਿ ਕੈ ਬਲਿ ਰਾਮ ਜੀਉ ॥
in Section 'Satgur Guni Nidhaan Heh' of Amrit Keertan Gutka.
ਸੂਹੀ ਮਹਲਾ ੫ ॥
Soohee Mehala 5 ||
Soohee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੭
Raag Suhi Guru Arjan Dev
ਹਰਿ ਚਰਣ ਕਮਲ ਕੀ ਟੇਕ ਸਤਿਗੁਰਿ ਦਿਤੀ ਤੁਸਿ ਕੈ ਬਲਿ ਰਾਮ ਜੀਉ ॥
Har Charan Kamal Kee Ttaek Sathigur Dhithee Thus Kai Bal Ram Jeeo ||
The True Guru was satisfied with me, and blessed me with the Support of the Lord's Lotus Feet. I am a sacrifice to the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੮
Raag Suhi Guru Arjan Dev
ਹਰਿ ਅੰਮ੍ਰਿਤਿ ਭਰੇ ਭੰਡਾਰ ਸਭੁ ਕਿਛੁ ਹੈ ਘਰਿ ਤਿਸ ਕੈ ਬਲਿ ਰਾਮ ਜੀਉ ॥
Har Anmrith Bharae Bhanddar Sabh Kishh Hai Ghar This Kai Bal Ram Jeeo ||
The Lord's Ambrosial Nectar is an overflowing treasure; everything is in His Home. I am a sacrifice to the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੯
Raag Suhi Guru Arjan Dev
ਬਾਬੁਲੁ ਮੇਰਾ ਵਡ ਸਮਰਥਾ ਕਰਣ ਕਾਰਣ ਪ੍ਰਭੁ ਹਾਰਾ ॥
Babul Maera Vadd Samarathha Karan Karan Prabh Hara ||
My Father is absolutely all-powerful. God is the Doer, the Cause of causes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੧੦
Raag Suhi Guru Arjan Dev
ਜਿਸੁ ਸਿਮਰਤ ਦੁਖੁ ਕੋਈ ਨ ਲਾਗੈ ਭਉਜਲੁ ਪਾਰਿ ਉਤਾਰਾ ॥
Jis Simarath Dhukh Koee N Lagai Bhoujal Par Outhara ||
Remembering Him in meditation, pain does not touch me; thus I cross over the terrifying world-ocean.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੧੧
Raag Suhi Guru Arjan Dev
ਆਦਿ ਜੁਗਾਦਿ ਭਗਤਨ ਕਾ ਰਾਖਾ ਉਸਤਤਿ ਕਰਿ ਕਰਿ ਜੀਵਾ ॥
Adh Jugadh Bhagathan Ka Rakha Ousathath Kar Kar Jeeva ||
In the beginning, and throughout the ages, He is the Protector of His devotees. Praising Him continually, I live.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੧੨
Raag Suhi Guru Arjan Dev
ਨਾਨਕ ਨਾਮੁ ਮਹਾ ਰਸੁ ਮੀਠਾ ਅਨਦਿਨੁ ਮਨਿ ਤਨਿ ਪੀਵਾ ॥੧॥
Naanak Nam Meha Ras Meetha Anadhin Man Than Peeva ||1||
O Nanak, the Naam, the Name of the Lord, is the sweetest and most sublime essence. Night and day, I drink it in with my mind and body. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੧੩
Raag Suhi Guru Arjan Dev
ਹਰਿ ਆਪੇ ਲਏ ਮਿਲਾਇ ਕਿਉ ਵੇਛੋੜਾ ਥੀਵਈ ਬਲਿ ਰਾਮ ਜੀਉ ॥
Har Apae Leae Milae Kio Vaeshhorra Thheevee Bal Ram Jeeo ||
The Lord unites me with Himself; how could I feel any separation? I am a sacrifice to the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੧੪
Raag Suhi Guru Arjan Dev
ਜਿਸ ਨੋ ਤੇਰੀ ਟੇਕ ਸੋ ਸਦਾ ਸਦ ਜੀਵਈ ਬਲਿ ਰਾਮ ਜੀਉ ॥
Jis No Thaeree Ttaek So Sadha Sadh Jeevee Bal Ram Jeeo ||
One who has Your Support lives forever and ever. I am a sacrifice to the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੧੫
Raag Suhi Guru Arjan Dev
ਤੇਰੀ ਟੇਕ ਤੁਝੈ ਤੇ ਪਾਈ ਸਾਚੇ ਸਿਰਜਣਹਾਰਾ ॥
Thaeree Ttaek Thujhai Thae Paee Sachae Sirajanehara ||
I take my support from You alone, O True Creator Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੧੬
Raag Suhi Guru Arjan Dev
ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ॥
Jis Thae Khalee Koee Nahee Aisa Prabhoo Hamara ||
No one lacks this Support; such is my God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੧੭
Raag Suhi Guru Arjan Dev
ਸੰਤ ਜਨਾ ਮਿਲਿ ਮੰਗਲੁ ਗਾਇਆ ਦਿਨੁ ਰੈਨਿ ਆਸ ਤੁਮ੍ਹ੍ਹਾ ਰੀ ॥
Santh Jana Mil Mangal Gaeia Dhin Rain As Thumharee ||
Meeting with the humble Saints, I sing the songs of joy; day and night, I place my hopes in You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੧੮
Raag Suhi Guru Arjan Dev
ਸਫਲੁ ਦਰਸੁ ਭੇਟਿਆ ਗੁਰੁ ਪੂਰਾ ਨਾਨਕ ਸਦ ਬਲਿਹਾਰੀ ॥੨॥
Safal Dharas Bhaettia Gur Poora Naanak Sadh Baliharee ||2||
I have obtained the Blessed Vision, the Darshan of the Perfect Guru. Nanak is forever a sacrifice. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੧੯
Raag Suhi Guru Arjan Dev
ਸੰਮ੍ਲਿਆ ਸਚੁ ਥਾਨੁ ਮਾਨੁ ਮਹਤੁ ਸਚੁ ਪਾਇਆ ਬਲਿ ਰਾਮ ਜੀਉ ॥
Sanmhalia Sach Thhan Man Mehath Sach Paeia Bal Ram Jeeo ||
Contemplating, dwelling upon the Lord's true home, I receive honor, greatness and truth. I am a sacrifice to the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੨੦
Raag Suhi Guru Arjan Dev
ਸਤਿਗੁਰੁ ਮਿਲਿਆ ਦਇਆਲੁ ਗੁਣ ਅਬਿਨਾਸੀ ਗਾਇਆ ਬਲਿ ਰਾਮ ਜੀਉ ॥
Sathigur Milia Dhaeial Gun Abinasee Gaeia Bal Ram Jeeo ||
Meeting the Merciful True Guru, I sing the Praises of the Imperishable Lord. I am a sacrifice to the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੨੧
Raag Suhi Guru Arjan Dev
ਗੁਣ ਗੋਵਿੰਦ ਗਾਉ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆ ॥
Gun Govindh Gao Nith Nith Pran Preetham Suameea ||
Sing the Glorious Praises of the Lord of the Universe, continually, continuously; He is the Beloved Master of the breath of life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੨੨
Raag Suhi Guru Arjan Dev
ਸੁਭ ਦਿਵਸ ਆਏ ਗਹਿ ਕੰਠਿ ਲਾਏ ਮਿਲੇ ਅੰਤਰਜਾਮੀਆ ॥
Subh Dhivas Aeae Gehi Kanth Laeae Milae Antharajameea ||
Good times have come; the Inner-knower, the Searcher of hearts, has met me, and hugged me close in His Embrace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੨੩
Raag Suhi Guru Arjan Dev
ਸਤੁ ਸੰਤੋਖੁ ਵਜਹਿ ਵਾਜੇ ਅਨਹਦਾ ਝੁਣਕਾਰੇ ॥
Sath Santhokh Vajehi Vajae Anehadha Jhunakarae ||
The musical instruments of truth and contentment vibrate, and the unstruck melody of the sound current resounds.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੨੪
Raag Suhi Guru Arjan Dev
ਸੁਣਿ ਭੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਣੈਹਾਰੇ ॥੩॥
Sun Bhai Binasae Sagal Naanak Prabh Purakh Karanaiharae ||3||
Hearing this, all my fears have been dispelled; O Nanak, God is the Primal Being, the Creator Lord. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੨੫
Raag Suhi Guru Arjan Dev
ਉਪਜਿਆ ਤਤੁ ਗਿਆਨੁ ਸਾਹੁਰੈ ਪੇਈਐ ਇਕੁ ਹਰਿ ਬਲਿ ਰਾਮ ਜੀਉ ॥
Oupajia Thath Gian Sahurai Paeeeai Eik Har Bal Ram Jeeo ||
The essence of spiritual wisdom has welled up; in this world, and the next, the One Lord is pervading. I am a sacrifice to the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੨੬
Raag Suhi Guru Arjan Dev
ਬ੍ਰਹਮੈ ਬ੍ਰਹਮੁ ਮਿਲਿਆ ਕੋਇ ਨ ਸਾਕੈ ਭਿੰਨ ਕਰਿ ਬਲਿ ਰਾਮ ਜੀਉ ॥
Brehamai Breham Milia Koe N Sakai Bhinn Kar Bal Ram Jeeo ||
When God meets the God within the self, no one can separate them. I am a sacrifice to the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੨੭
Raag Suhi Guru Arjan Dev
ਬਿਸਮੁ ਪੇਖੈ ਬਿਸਮੁ ਸੁਣੀਐ ਬਿਸਮਾਦੁ ਨਦਰੀ ਆਇਆ ॥
Bisam Paekhai Bisam Suneeai Bisamadh Nadharee Aeia ||
I gaze upon the Wondrous Lord, and listen to the Wondrous Lord; the Wondrous Lord has come into my vision.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੨੮
Raag Suhi Guru Arjan Dev
ਜਲਿ ਥਲਿ ਮਹੀਅਲਿ ਪੂਰਨ ਸੁਆਮੀ ਘਟਿ ਘਟਿ ਰਹਿਆ ਸਮਾਇਆ ॥
Jal Thhal Meheeal Pooran Suamee Ghatt Ghatt Rehia Samaeia ||
The Perfect Lord and Master is pervading the water, the land and the sky, in each and every heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੨੯
Raag Suhi Guru Arjan Dev
ਜਿਸ ਤੇ ਉਪਜਿਆ ਤਿਸੁ ਮਾਹਿ ਸਮਾਇਆ ਕੀਮਤਿ ਕਹਣੁ ਨ ਜਾਏ ॥
Jis Thae Oupajia This Mahi Samaeia Keemath Kehan N Jaeae ||
I have merged again into the One from whom I originated. The value of this cannot be described.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੩੦
Raag Suhi Guru Arjan Dev
ਜਿਸ ਕੇ ਚਲਤ ਨ ਜਾਹੀ ਲਖਣੇ ਨਾਨਕ ਤਿਸਹਿ ਧਿਆਏ ॥੪॥੨॥
Jis Kae Chalath N Jahee Lakhanae Naanak Thisehi Dhhiaeae ||4||2||
Nanak meditates on Him. ||4||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੩੧
Raag Suhi Guru Arjan Dev