Har Churunee Jaa Kaa Mun Laagaa
ਹਰਿ ਚਰਣੀ ਜਾ ਕਾ ਮਨੁ ਲਾਗਾ ॥

This shabad is by Guru Arjan Dev in Raag Gauri on Page 594
in Section 'Mundhae Pir Bin Kiaa Seegar' of Amrit Keertan Gutka.

ਗਉੜੀ ਮਹਲਾ

Gourree Mehala 5 ||

Gauree, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੪ ਪੰ. ੧
Raag Gauri Guru Arjan Dev


ਹਰਿ ਚਰਣੀ ਜਾ ਕਾ ਮਨੁ ਲਾਗਾ

Har Charanee Ja Ka Man Laga ||

Those who keep their minds attached to the Lord's Feet

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੪ ਪੰ. ੨
Raag Gauri Guru Arjan Dev


ਦੂਖੁ ਦਰਦੁ ਭ੍ਰਮੁ ਤਾ ਕਾ ਭਾਗਾ ॥੧॥

Dhookh Dharadh Bhram Tha Ka Bhaga ||1||

- pain, suffering and doubt run away from them. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੪ ਪੰ. ੩
Raag Gauri Guru Arjan Dev


ਹਰਿ ਧਨ ਕੋ ਵਾਪਾਰੀ ਪੂਰਾ

Har Dhhan Ko Vaparee Poora ||

Those who deal in the Lord's wealth are perfect.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੪ ਪੰ. ੪
Raag Gauri Guru Arjan Dev


ਜਿਸਹਿ ਨਿਵਾਜੇ ਸੋ ਜਨੁ ਸੂਰਾ ॥੧॥ ਰਹਾਉ

Jisehi Nivajae So Jan Soora ||1|| Rehao ||

Those who are honored by the Lord are the true spiritual heroes. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੪ ਪੰ. ੫
Raag Gauri Guru Arjan Dev


ਜਾ ਕਉ ਭਏ ਕ੍ਰਿਪਾਲ ਗੁਸਾਈ

Ja Ko Bheae Kirapal Gusaee ||

Those humble beings, unto whom the Lord of the Universe shows mercy,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੪ ਪੰ. ੬
Raag Gauri Guru Arjan Dev


ਸੇ ਜਨ ਲਾਗੇ ਗੁਰ ਕੀ ਪਾਈ ॥੨॥

Sae Jan Lagae Gur Kee Paee ||2||

Fall at the Guru's Feet. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੪ ਪੰ. ੭
Raag Gauri Guru Arjan Dev


ਸੂਖ ਸਹਜ ਸਾਂਤਿ ਆਨੰਦਾ

Sookh Sehaj Santh Anandha ||

They are blessed with peace, celestial bliss, tranquility and ecstasy;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੪ ਪੰ. ੮
Raag Gauri Guru Arjan Dev


ਜਪਿ ਜਪਿ ਜੀਵੇ ਪਰਮਾਨੰਦਾ ॥੩॥

Jap Jap Jeevae Paramanandha ||3||

Chanting and meditating, they live in supreme bliss. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੪ ਪੰ. ੯
Raag Gauri Guru Arjan Dev


ਨਾਮ ਰਾਸਿ ਸਾਧ ਸੰਗਿ ਖਾਟੀ

Nam Ras Sadhh Sang Khattee ||

In the Saadh Sangat, I have earned the wealth of the Naam.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੪ ਪੰ. ੧੦
Raag Gauri Guru Arjan Dev


ਕਹੁ ਨਾਨਕ ਪ੍ਰਭਿ ਅਪਦਾ ਕਾਟੀ ॥੪॥੭੪॥੧੪੩॥

Kahu Naanak Prabh Apadha Kattee ||4||74||143||

Says Nanak, God has relieved my pain. ||4||74||143||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੪ ਪੰ. ੧੧
Raag Gauri Guru Arjan Dev