Har Dhaei-aal Dhaei-aa Prabh Keenee Merai Man Than Mukh Har Bolee
ਹਰਿ ਦਇਆਲਿ ਦਇਆ ਪ੍ਰਭਿ ਕੀਨੀ ਮੇਰੈ ਮਨਿ ਤਨਿ ਮੁਖਿ ਹਰਿ ਬੋਲੀ ॥
in Section 'Har Nam Har Rang He' of Amrit Keertan Gutka.
ਮਹਲਾ ੪ ਗਉੜੀ ਪੂਰਬੀ ॥
Mehala 4 Gourree Poorabee ||
Fourth Mehl, Gauree Poorbee:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੫ ਪੰ. ੧
Raag Gauri Guru Ram Das
ਹਰਿ ਦਇਆਲਿ ਦਇਆ ਪ੍ਰਭਿ ਕੀਨੀ ਮੇਰੈ ਮਨਿ ਤਨਿ ਮੁਖਿ ਹਰਿ ਬੋਲੀ ॥
Har Dhaeial Dhaeia Prabh Keenee Maerai Man Than Mukh Har Bolee ||
The Merciful Lord God showered me with His Mercy; with mind and body and mouth, I chant the Lord's Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੫ ਪੰ. ੨
Raag Gauri Guru Ram Das
ਗੁਰਮੁਖਿ ਰੰਗੁ ਭਇਆ ਅਤਿ ਗੂੜਾ ਹਰਿ ਰੰਗਿ ਭੀਨੀ ਮੇਰੀ ਚੋਲੀ ॥੧॥
Guramukh Rang Bhaeia Ath Goorra Har Rang Bheenee Maeree Cholee ||1||
As Gurmukh, I have been dyed in the deep and lasting color of the Lord's Love. The robe of my body is drenched with His Love. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੫ ਪੰ. ੩
Raag Gauri Guru Ram Das
ਅਪੁਨੇ ਹਰਿ ਪ੍ਰਭ ਕੀ ਹਉ ਗੋਲੀ ॥
Apunae Har Prabh Kee Ho Golee ||
I am the maid-servant of my Lord God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੫ ਪੰ. ੪
Raag Gauri Guru Ram Das
ਜਬ ਹਮ ਹਰਿ ਸੇਤੀ ਮਨੁ ਮਾਨਿਆ ਕਰਿ ਦੀਨੋ ਜਗਤੁ ਸਭੁ ਗੋਲ ਅਮੋਲੀ ॥੧॥ ਰਹਾਉ ॥
Jab Ham Har Saethee Man Mania Kar Dheeno Jagath Sabh Gol Amolee ||1|| Rehao ||
When my mind surrendered to the Lord, He made all the world my slave. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੫ ਪੰ. ੫
Raag Gauri Guru Ram Das
ਕਰਹੁ ਬਿਬੇਕੁ ਸੰਤ ਜਨ ਭਾਈ ਖੋਜਿ ਹਿਰਦੈ ਦੇਖਿ ਢੰਢੋਲੀ ॥
Karahu Bibaek Santh Jan Bhaee Khoj Hiradhai Dhaekh Dtandtolee ||
Consider this well, O Saints, O Siblings of Destiny - search your own hearts, seek and find Him there.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੫ ਪੰ. ੬
Raag Gauri Guru Ram Das
ਹਰਿ ਹਰਿ ਰੂਪੁ ਸਭ ਜੋਤਿ ਸਬਾਈ ਹਰਿ ਨਿਕਟਿ ਵਸੈ ਹਰਿ ਕੋਲੀ ॥੨॥
Har Har Roop Sabh Joth Sabaee Har Nikatt Vasai Har Kolee ||2||
The Beauty and the Light of the Lord, Har, Har, is present in all. In all places, the Lord dwells near by, close at hand. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੫ ਪੰ. ੭
Raag Gauri Guru Ram Das
ਹਰਿ ਹਰਿ ਨਿਕਟਿ ਵਸੈ ਸਭ ਜਗ ਕੈ ਅਪਰੰਪਰ ਪੁਰਖੁ ਅਤੋਲੀ ॥
Har Har Nikatt Vasai Sabh Jag Kai Aparanpar Purakh Atholee ||
The Lord, Har, Har, dwells close by, all over the world. He is Infinite, All-powerful and Immeasurable.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੫ ਪੰ. ੮
Raag Gauri Guru Ram Das
ਹਰਿ ਹਰਿ ਪ੍ਰਗਟੁ ਕੀਓ ਗੁਰਿ ਪੂਰੈ ਸਿਰੁ ਵੇਚਿਓ ਗੁਰ ਪਹਿ ਮੋਲੀ ॥੩॥
Har Har Pragatt Keeou Gur Poorai Sir Vaechiou Gur Pehi Molee ||3||
The Perfect Guru has revealed the Lord, Har, Har, to me. I have sold my head to the Guru. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੫ ਪੰ. ੯
Raag Gauri Guru Ram Das
ਹਰਿ ਜੀ ਅੰਤਰਿ ਬਾਹਰਿ ਤੁਮ ਸਰਣਾਗਤਿ ਤੁਮ ਵਡ ਪੁਰਖ ਵਡੋਲੀ ॥
Har Jee Anthar Bahar Thum Saranagath Thum Vadd Purakh Vaddolee ||
O Dear Lord, inside and outside, I am in the protection of Your Sanctuary; You are the Greatest of the Great, All-powerful Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੫ ਪੰ. ੧੦
Raag Gauri Guru Ram Das
ਜਨੁ ਨਾਨਕੁ ਅਨਦਿਨੁ ਹਰਿ ਗੁਣ ਗਾਵੈ ਮਿਲਿ ਸਤਿਗੁਰ ਗੁਰ ਵੇਚੋਲੀ ॥੪॥੧॥੧੫॥੫੩॥
Jan Naanak Anadhin Har Gun Gavai Mil Sathigur Gur Vaecholee ||4||1||15||53||
Servant Nanak sings the Glorious Praises of the Lord, night and day, meeting the Guru, the True Guru, the Divine Intermediary. ||4||1||15||53||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੫ ਪੰ. ੧੧
Raag Gauri Guru Ram Das