Har Dhun Ruthun Juvehuree So Gur Har Dhun Har Paasuhu Dhevaaei-aa
ਹਰਿ ਧਨੁ ਰਤਨ ਜਵੇਹਰੀ ਸੋ ਗੁਰਿ ਹਰਿ ਧਨੁ ਹਰਿ ਪਾਸਹੁ ਦੇਵਾਇਆ ॥

This shabad is by Guru Amar Das in Raag Bilaaval on Page 426
in Section 'Han Dhan Suchi Raas He' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੬ ਪੰ. ੨੫
Raag Bilaaval Guru Amar Das


ਹਰਿ ਧਨੁ ਰਤਨ ਜਵੇਹਰੀ ਸੋ ਗੁਰਿ ਹਰਿ ਧਨੁ ਹਰਿ ਪਾਸਹੁ ਦੇਵਾਇਆ

Har Dhhan Rathan Javaeharee So Gur Har Dhhan Har Pasahu Dhaevaeia ||

The wealth of the Lord is a jewel, a gem; the Guru has caused the Lord to grant that wealth of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੬ ਪੰ. ੨੬
Raag Bilaaval Guru Amar Das


ਜੇ ਕਿਸੈ ਕਿਹੁ ਦਿਸਿ ਆਵੈ ਤਾ ਕੋਈ ਕਿਹੁ ਮੰਗਿ ਲਏ ਅਕੈ ਕੋਈ ਕਿਹੁ ਦੇਵਾਏ ਏਹੁ ਹਰਿ ਧਨੁ ਜੋਰਿ ਕੀਤੈ ਕਿਸੈ ਨਾਲਿ ਜਾਇ ਵੰਡਾਇਆ

Jae Kisai Kihu Dhis Avai Tha Koee Kihu Mang Leae Akai Koee Kihu Dhaevaeae Eaehu Har Dhhan Jor Keethai Kisai Nal N Jae Vanddaeia ||

If someone sees something, he may ask for it; or, someone may cause it to be given to him. But no one can take a share of this wealth of the Lord by force.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੬ ਪੰ. ੨੭
Raag Bilaaval Guru Amar Das


ਜਿਸ ਨੋ ਸਤਿਗੁਰ ਨਾਲਿ ਹਰਿ ਸਰਧਾ ਲਾਏ ਤਿਸੁ ਹਰਿ ਧਨ ਕੀ ਵੰਡ ਹਥਿ ਆਵੈ ਜਿਸ ਨੋ ਕਰਤੈ ਧੁਰਿ ਲਿਖਿ ਪਾਇਆ

Jis No Sathigur Nal Har Saradhha Laeae This Har Dhhan Kee Vandd Hathh Avai Jis No Karathai Dhhur Likh Paeia ||

He alone obtains a share of the wealth of the Lord, who is blessed by the Creator with faith and devotion to the True Guru, according to his pre-ordained destiny.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੬ ਪੰ. ੨੮
Raag Bilaaval Guru Amar Das


ਇਸੁ ਹਰਿ ਧਨ ਕਾ ਕੋਈ ਸਰੀਕੁ ਨਾਹੀ ਕਿਸੈ ਕਾ ਖਤੁ ਨਾਹੀ ਕਿਸੈ ਕੈ ਸੀਵ ਬੰਨੈ ਰੋਲੁ ਨਾਹੀ ਜੇ ਕੋ ਹਰਿ ਧਨ ਕੀ ਬਖੀਲੀ ਕਰੇ ਤਿਸ ਕਾ ਮੁਹੁ ਹਰਿ ਚਹੁ ਕੁੰਡਾ ਵਿਚਿ ਕਾਲਾ ਕਰਾਇਆ

Eis Har Dhhan Ka Koee Sareek Nahee Kisai Ka Khath Nahee Kisai Kai Seev Bannai Rol Nahee Jae Ko Har Dhhan Kee Bakheelee Karae This Ka Muhu Har Chahu Kundda Vich Kala Karaeia ||

No one is a share-holder in this wealth of the Lord, and no one owns any of it. It has no boundaries or borders to be disputed. If anyone speaks ill of the wealth of the Lord, his face will be blackened in the four directions.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੬ ਪੰ. ੨੯
Raag Bilaaval Guru Amar Das


ਹਰਿ ਕੇ ਦਿਤੇ ਨਾਲਿ ਕਿਸੈ ਜੋਰੁ ਬਖੀਲੀ ਚਲਈ ਦਿਹੁ ਦਿਹੁ ਨਿਤ ਨਿਤ ਚੜੈ ਸਵਾਇਆ ॥੯॥

Har Kae Dhithae Nal Kisai Jor Bakheelee N Chalee Dhihu Dhihu Nith Nith Charrai Savaeia ||9||

No one's power or slander can prevail against the gifts of the Lord; day by day they continually, continuously increase. ||9||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੬ ਪੰ. ੩੦
Raag Bilaaval Guru Amar Das