Har Har Anmrith Naam Rus Har Anmrith Har Our Dhaar
ਹਰਿ ਹਰਿ ਅੰਮ੍ਰਿਤੁ ਨਾਮ ਰਸੁ ਹਰਿ ਅੰਮ੍ਰਿਤੁ ਹਰਿ ਉਰ ਧਾਰਿ ॥
in Section 'Maanas Janam Dulanbh Hai' of Amrit Keertan Gutka.
ਸਲੋਕ ਮ: ੪ ॥
Salok Ma 4 ||
Shalok, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੮ ਪੰ. ੨੦
Raag Kaanrhaa Guru Ram Das
ਹਰਿ ਹਰਿ ਅੰਮ੍ਰਿਤੁ ਨਾਮ ਰਸੁ ਹਰਿ ਅੰਮ੍ਰਿਤੁ ਹਰਿ ਉਰ ਧਾਰਿ ॥
Har Har Anmrith Nam Ras Har Anmrith Har Our Dhhar ||
The Ambrosial Nectar of the Name of the Lord, Har, Har, is sweet; enshrine this Ambrosial Nectar of the Lord within your heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੮ ਪੰ. ੨੧
Raag Kaanrhaa Guru Ram Das
ਵਿਚਿ ਸੰਗਤਿ ਹਰਿ ਪ੍ਰਭੁ ਵਰਤਦਾ ਬੁਝਹੁ ਸਬਦ ਵੀਚਾਰਿ ॥
Vich Sangath Har Prabh Varathadha Bujhahu Sabadh Veechar ||
The Lord God prevails in the Sangat, the Holy Congregation; reflect upon the Shabad and understand.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੮ ਪੰ. ੨੨
Raag Kaanrhaa Guru Ram Das
ਮਨਿ ਹਰਿ ਹਰਿ ਨਾਮੁ ਧਿਆਇਆ ਬਿਖੁ ਹਉਮੈ ਕਢੀ ਮਾਰਿ ॥
Man Har Har Nam Dhhiaeia Bikh Houmai Kadtee Mar ||
Meditating on the Name of the Lord, Har, Har, within the mind, the poison of egotism is eradicated.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੮ ਪੰ. ੨੩
Raag Kaanrhaa Guru Ram Das
ਜਿਨ ਹਰਿ ਹਰਿ ਨਾਮੁ ਨ ਚੇਤਿਓ ਤਿਨ ਜੂਐ ਜਨਮੁ ਸਭੁ ਹਾਰਿ ॥
Jin Har Har Nam N Chaethiou Thin Jooai Janam Sabh Har ||
One who does not remember the Name of the Lord, Har, Har, shall totally lose this life in the gamble.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੮ ਪੰ. ੨੪
Raag Kaanrhaa Guru Ram Das
ਗੁਰਿ ਤੁਠੈ ਹਰਿ ਚੇਤਾਇਆ ਹਰਿ ਨਾਮਾ ਹਰਿ ਉਰ ਧਾਰਿ ॥
Gur Thuthai Har Chaethaeia Har Nama Har Our Dhhar ||
By Guru's Grace, one remembers the Lord, and enshrines the Lord's Name within the heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੮ ਪੰ. ੨੫
Raag Kaanrhaa Guru Ram Das
ਜਨ ਨਾਨਕ ਤੇ ਮੁਖ ਉਜਲੇ ਤਿਤੁ ਸਚੈ ਦਰਬਾਰਿ ॥੧॥
Jan Naanak Thae Mukh Oujalae Thith Sachai Dharabar ||1||
O servant Nanak, his face shall be radiant in the Court of the True Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੮ ਪੰ. ੨੬
Raag Kaanrhaa Guru Ram Das