Har Har Naam Amolaa
ਹਰਿ ਹਰਿ ਨਾਮੁ ਅਮੋਲਾ ॥
in Section 'Amrit Nam Sada Nirmalee-aa' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੭ ਪੰ. ੧
Raag Asa Guru Arjan Dev
ਹਰਿ ਹਰਿ ਨਾਮੁ ਅਮੋਲਾ ॥
Har Har Nam Amola ||
The Name of the Lord, Har, Har, is priceless.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੭ ਪੰ. ੨
Raag Asa Guru Arjan Dev
ਓਹੁ ਸਹਜਿ ਸੁਹੇਲਾ ॥੧॥ ਰਹਾਉ ॥
Ouhu Sehaj Suhaela ||1|| Rehao ||
It brings peace and poise. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੭ ਪੰ. ੩
Raag Asa Guru Arjan Dev
ਸੰਗਿ ਸਹਾਈ ਛੋਡਿ ਨ ਜਾਈ ਓਹੁ ਅਗਹ ਅਤੋਲਾ ॥੧॥
Sang Sehaee Shhodd N Jaee Ouhu Ageh Athola ||1||
The Lord is my Companion and Helper; He shall not forsake me or leave me. He is unfathomable and unequalled. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੭ ਪੰ. ੪
Raag Asa Guru Arjan Dev
ਪ੍ਰੀਤਮੁ ਭਾਈ ਬਾਪੁ ਮੋਰੋ ਮਾਈ ਭਗਤਨ ਕਾ ਓਲ੍ਾ ॥੨॥
Preetham Bhaee Bap Moro Maee Bhagathan Ka Oulha ||2||
He is my Beloved, my brother, father and mother; He is the Support of His devotees. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੭ ਪੰ. ੫
Raag Asa Guru Arjan Dev
ਅਲਖੁ ਲਖਾਇਆ ਗੁਰ ਤੇ ਪਾਇਆ ਨਾਨਕ ਇਹੁ ਹਰਿ ਕਾ ਚੋਲ੍ਾ ॥੩॥੫॥੧੪੫॥
Alakh Lakhaeia Gur Thae Paeia Naanak Eihu Har Ka Cholha ||3||5||145||
The Invisible Lord is seen through the Guru; O Nanak, this is the wondrous play of the Lord. ||3||5||145||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੭ ਪੰ. ੬
Raag Asa Guru Arjan Dev