Har Har Naam Nidhaan Lai Gurumath Har Path Paae
ਹਰਿ ਹਰਿ ਨਾਮੁ ਨਿਧਾਨੁ ਲੈ ਗੁਰਮਤਿ ਹਰਿ ਪਤਿ ਪਾਇ ॥
in Section 'Hor Beanth Shabad' of Amrit Keertan Gutka.
ਮਾਰੂ ਮਹਲਾ ੪ ਘਰੁ ੩
Maroo Mehala 4 Ghar 3
Maaroo, Fourth Mehl, Third House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੯ ਪੰ. ੧੨
Raag Maaroo Guru Ram Das
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੯ ਪੰ. ੧੩
Raag Maaroo Guru Ram Das
ਹਰਿ ਹਰਿ ਨਾਮੁ ਨਿਧਾਨੁ ਲੈ ਗੁਰਮਤਿ ਹਰਿ ਪਤਿ ਪਾਇ ॥
Har Har Nam Nidhhan Lai Guramath Har Path Pae ||
Take the treasure of the Name of the Lord, Har, Har. Follow the Guru's Teachings, and the Lord shall bless you with honor.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੯ ਪੰ. ੧੪
Raag Maaroo Guru Ram Das
ਹਲਤਿ ਪਲਤਿ ਨਾਲਿ ਚਲਦਾ ਹਰਿ ਅੰਤੇ ਲਏ ਛਡਾਇ ॥
Halath Palath Nal Chaladha Har Anthae Leae Shhaddae ||
Here and hereafter, the Lord goes with you; in the end, He shall deliver you.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੯ ਪੰ. ੧੫
Raag Maaroo Guru Ram Das
ਜਿਥੈ ਅਵਘਟ ਗਲੀਆ ਭੀੜੀਆ ਤਿਥੈ ਹਰਿ ਹਰਿ ਮੁਕਤਿ ਕਰਾਇ ॥੧॥
Jithhai Avaghatt Galeea Bheerreea Thithhai Har Har Mukath Karae ||1||
Where the path is difficult and the street is narrow, there the Lord shall liberate you. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੯ ਪੰ. ੧੬
Raag Maaroo Guru Ram Das
ਮੇਰੇ ਸਤਿਗੁਰਾ ਮੈ ਹਰਿ ਹਰਿ ਨਾਮੁ ਦ੍ਰਿੜਾਇ ॥
Maerae Sathigura Mai Har Har Nam Dhrirrae ||
O my True Guru, implant within me the Name of the Lord, Har, Har.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੯ ਪੰ. ੧੭
Raag Maaroo Guru Ram Das
ਮੇਰਾ ਮਾਤ ਪਿਤਾ ਸੁਤ ਬੰਧਪੋ ਮੈ ਹਰਿ ਬਿਨੁ ਅਵਰੁ ਨ ਮਾਇ ॥੧॥ ਰਹਾਉ ॥
Maera Math Pitha Suth Bandhhapo Mai Har Bin Avar N Mae ||1|| Rehao ||
The Lord is my mother, father, child and relative; I have none other than the Lord, O my mother. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੯ ਪੰ. ੧੮
Raag Maaroo Guru Ram Das
ਮੈ ਹਰਿ ਬਿਰਹੀ ਹਰਿ ਨਾਮੁ ਹੈ ਕੋਈ ਆਣਿ ਮਿਲਾਵੈ ਮਾਇ ॥
Mai Har Birehee Har Nam Hai Koee An Milavai Mae ||
I feel the pains of love and yearning for the Lord, and the Name of the Lord. If only someone would come and unite me with Him, O my mother.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੯ ਪੰ. ੧੯
Raag Maaroo Guru Ram Das
ਤਿਸੁ ਆਗੈ ਮੈ ਜੋਦੜੀ ਮੇਰਾ ਪ੍ਰੀਤਮੁ ਦੇਇ ਮਿਲਾਇ ॥
This Agai Mai Jodharree Maera Preetham Dhaee Milae ||
I bow in humble devotion to one who inspires me to meet with my Beloved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੯ ਪੰ. ੨੦
Raag Maaroo Guru Ram Das
ਸਤਿਗੁਰੁ ਪੁਰਖੁ ਦਇਆਲ ਪ੍ਰਭੁ ਹਰਿ ਮੇਲੇ ਢਿਲ ਨ ਪਾਇ ॥੨॥
Sathigur Purakh Dhaeial Prabh Har Maelae Dtil N Pae ||2||
The almighty and merciful True Guru unites me with the Lord God instantaneously. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੯ ਪੰ. ੨੧
Raag Maaroo Guru Ram Das
ਜਿਨ ਹਰਿ ਹਰਿ ਨਾਮੁ ਨ ਚੇਤਿਓ ਸੇ ਭਾਗਹੀਣ ਮਰਿ ਜਾਇ ॥
Jin Har Har Nam N Chaethiou Sae Bhageheen Mar Jae ||
Those who do not remember the Name of the Lord, Har, Har, are most unfortunate, and are slaughtered.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੯ ਪੰ. ੨੨
Raag Maaroo Guru Ram Das
ਓਇ ਫਿਰਿ ਫਿਰਿ ਜੋਨਿ ਭਵਾਈਅਹਿ ਮਰਿ ਜੰਮਹਿ ਆਵੈ ਜਾਇ ॥
Oue Fir Fir Jon Bhavaeeahi Mar Janmehi Avai Jae ||
They wander in reincarnation, again and again; they die, and are re-born, and continue coming and going.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੯ ਪੰ. ੨੩
Raag Maaroo Guru Ram Das
ਓਇ ਜਮ ਦਰਿ ਬਧੇ ਮਾਰੀਅਹਿ ਹਰਿ ਦਰਗਹ ਮਿਲੈ ਸਜਾਇ ॥੩॥
Oue Jam Dhar Badhhae Mareeahi Har Dharageh Milai Sajae ||3||
Bound and gagged at Death's Door, they are cruelly beaten, and punished in the Court of the Lord. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੯ ਪੰ. ੨੪
Raag Maaroo Guru Ram Das
ਤੂ ਪ੍ਰਭੁ ਹਮ ਸਰਣਾਗਤੀ ਮੋ ਕਉ ਮੇਲਿ ਲੈਹੁ ਹਰਿ ਰਾਇ ॥
Thoo Prabh Ham Saranagathee Mo Ko Mael Laihu Har Rae ||
O God, I seek Your Sanctuary; O my Sovereign Lord King, please unite me with Yourself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੯ ਪੰ. ੨੫
Raag Maaroo Guru Ram Das
ਹਰਿ ਧਾਰਿ ਕ੍ਰਿਪਾ ਜਗਜੀਵਨਾ ਗੁਰ ਸਤਿਗੁਰ ਕੀ ਸਰਣਾਇ ॥
Har Dhhar Kirapa Jagajeevana Gur Sathigur Kee Saranae ||
O Lord, Life of the World, please shower me with Your Mercy; grant me the Sanctuary of the Guru, the True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੯ ਪੰ. ੨੬
Raag Maaroo Guru Ram Das
ਹਰਿ ਜੀਉ ਆਪਿ ਦਇਆਲੁ ਹੋਇ ਜਨ ਨਾਨਕ ਹਰਿ ਮੇਲਾਇ ॥੪॥੧॥੩॥
Har Jeeo Ap Dhaeial Hoe Jan Naanak Har Maelae ||4||1||3||
The Dear Lord, becoming merciful, has blended servant Nanak with Himself. ||4||1||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੯ ਪੰ. ੨੭
Raag Maaroo Guru Ram Das