Har Jal Thal Meheeal Bhurupoor Dhoojaa Naahi Koe
ਹਰਿ ਜਲਿ ਥਲਿ ਮਹੀਅਲਿ ਭਰਪੂਰਿ ਦੂਜਾ ਨਾਹਿ ਕੋਇ ॥

This shabad is by Guru Amar Das in Sri Raag on Page 965
in Section 'Kaaraj Sagal Savaaray' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੫ ਪੰ. ੭
Sri Raag Guru Amar Das


ਹਰਿ ਜਲਿ ਥਲਿ ਮਹੀਅਲਿ ਭਰਪੂਰਿ ਦੂਜਾ ਨਾਹਿ ਕੋਇ

Har Jal Thhal Meheeal Bharapoor Dhooja Nahi Koe ||

The Lord pervades and permeates the water, the land and the sky; there is no other at all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੫ ਪੰ. ੮
Sri Raag Guru Amar Das


ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਿ ਕਢੋਇ

Har Ap Behi Karae Niao Koorriar Sabh Mar Kadtoe ||

The Lord Himself sits upon His Throne and administers justice. He beats and drives out the false-hearted.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੫ ਪੰ. ੯
Sri Raag Guru Amar Das


ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ ਕੀਓਇ

Sachiara Dhaee Vaddiaee Har Dhharam Niao Keeoue ||

The Lord bestows glorious greatness upon those who are truthful. He administers righteous justice.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੫ ਪੰ. ੧੦
Sri Raag Guru Amar Das


ਸਭ ਹਰਿ ਕੀ ਕਰਹੁ ਉਸਤਤਿ ਜਿਨਿ ਗਰੀਬ ਅਨਾਥ ਰਾਖਿ ਲੀਓਇ

Sabh Har Kee Karahu Ousathath Jin Gareeb Anathh Rakh Leeoue ||

So praise the Lord, everybody; He protects the poor and the lost souls.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੫ ਪੰ. ੧੧
Sri Raag Guru Amar Das


ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥੧੬॥

Jaikar Keeou Dhharameea Ka Papee Ko Ddandd Dheeoue ||16||

He honors the righteous and punishes the sinners. ||16||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੫ ਪੰ. ੧੨
Sri Raag Guru Amar Das