Har Jee Maathaa Har Jee Pithaa Har Jeeo Prathipaaluk
ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ ॥
in Section 'Thoo Meraa Pithaa Thoo Heh Meraa Maathaa' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੧ ਪੰ. ੧੩
Raag Maaroo Guru Arjan Dev
ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ ॥
Har Jee Matha Har Jee Pitha Har Jeeo Prathipalak ||
The Dear Lord is my mother, the Dear Lord is my father; the Dear Lord cherishes and nurtures me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੧ ਪੰ. ੧੪
Raag Maaroo Guru Arjan Dev
ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ ॥
Har Jee Maeree Sar Karae Ham Har Kae Balak ||
The Dear Lord takes care of me; I am the child of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੧ ਪੰ. ੧੫
Raag Maaroo Guru Arjan Dev
ਸਹਜੇ ਸਹਜਿ ਖਿਲਾਇਦਾ ਨਹੀ ਕਰਦਾ ਆਲਕ ॥
Sehajae Sehaj Khilaeidha Nehee Karadha Alak ||
Slowly and steadily, He feeds me; He never fails.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੧ ਪੰ. ੧੬
Raag Maaroo Guru Arjan Dev
ਅਉਗਣੁ ਕੋ ਨ ਚਿਤਾਰਦਾ ਗਲ ਸੇਤੀ ਲਾਇਕ ॥
Aougan Ko N Chitharadha Gal Saethee Laeik ||
He does not remind me of my faults; He hugs me close in His embrace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੧ ਪੰ. ੧੭
Raag Maaroo Guru Arjan Dev
ਮੁਹਿ ਮੰਗਾਂ ਸੋਈ ਦੇਵਦਾ ਹਰਿ ਪਿਤਾ ਸੁਖਦਾਇਕ ॥
Muhi Mangan Soee Dhaevadha Har Pitha Sukhadhaeik ||
Whatever I ask for, He give me; the Lord is my peace-giving father.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੧ ਪੰ. ੧੮
Raag Maaroo Guru Arjan Dev
ਗਿਆਨੁ ਰਾਸਿ ਨਾਮੁ ਧਨੁ ਸਉਪਿਓਨੁ ਇਸੁ ਸਉਦੇ ਲਾਇਕ ॥
Gian Ras Nam Dhhan Soupioun Eis Soudhae Laeik ||
He has blessed me with the capital, the wealth of spiritual wisdom; He has made me worthy of this merchandise.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੧ ਪੰ. ੧੯
Raag Maaroo Guru Arjan Dev
ਸਾਝੀ ਗੁਰ ਨਾਲਿ ਬਹਾਲਿਆ ਸਰਬ ਸੁਖ ਪਾਇਕ ॥
Sajhee Gur Nal Behalia Sarab Sukh Paeik ||
He has made me a partner with the Guru; I have obtained all peace and comforts.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੧ ਪੰ. ੨੦
Raag Maaroo Guru Arjan Dev
ਮੈ ਨਾਲਹੁ ਕਦੇ ਨ ਵਿਛੁੜੈ ਹਰਿ ਪਿਤਾ ਸਭਨਾ ਗਲਾ ਲਾਇਕ ॥੨੧॥
Mai Nalahu Kadhae N Vishhurrai Har Pitha Sabhana Gala Laeik ||21||
He is with me, and shall never separate from me; the Lord, my father, is potent to do everything. ||21||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੧ ਪੰ. ੨੧
Raag Maaroo Guru Arjan Dev