Har Jeeo Suchaa Such Hai Suchee Gurubaanee
ਹਰਿ ਜੀਉ ਸਚਾ ਸਚੁ ਹੈ ਸਚੀ ਗੁਰਬਾਣੀ ॥

This shabad is by Guru Amar Das in Raag Goojree on Page 834
in Section 'Keertan Hoaa Rayn Sabhaaee' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੪ ਪੰ. ੪੦
Raag Goojree Guru Amar Das


ਹਰਿ ਜੀਉ ਸਚਾ ਸਚੁ ਹੈ ਸਚੀ ਗੁਰਬਾਣੀ

Har Jeeo Sacha Sach Hai Sachee Gurabanee ||

The Dear Lord is the Truest of the True; True is the Word of the Guru's Bani.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੪ ਪੰ. ੪੧
Raag Goojree Guru Amar Das


ਸਤਿਗੁਰ ਤੇ ਸਚੁ ਪਛਾਣੀਐ ਸਚਿ ਸਹਜਿ ਸਮਾਣੀ

Sathigur Thae Sach Pashhaneeai Sach Sehaj Samanee ||

Through the True Guru, the Truth is realized, and one is easily absorbed in the True Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੪ ਪੰ. ੪੨
Raag Goojree Guru Amar Das


ਅਨਦਿਨੁ ਜਾਗਹਿ ਨਾ ਸਵਹਿ ਜਾਗਤ ਰੈਣਿ ਵਿਹਾਣੀ

Anadhin Jagehi Na Savehi Jagath Rain Vihanee ||

Night and day, they remain awake, and do not sleep; in wakefulness, the night of their lives passes.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੪ ਪੰ. ੪੩
Raag Goojree Guru Amar Das


ਗੁਰਮਤੀ ਹਰਿ ਰਸੁ ਚਾਖਿਆ ਸੇ ਪੁੰਨ ਪਰਾਣੀ

Guramathee Har Ras Chakhia Sae Punn Paranee ||

Those who taste the sublime essence of the Lord, through the Guru's Teachings, are the most worthy persons.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੪ ਪੰ. ੪੪
Raag Goojree Guru Amar Das


ਬਿਨੁ ਗੁਰ ਕਿਨੈ ਪਾਇਓ ਪਚਿ ਮੁਏ ਅਜਾਣੀ ॥੧੭॥

Bin Gur Kinai N Paeiou Pach Mueae Ajanee ||17||

Without the Guru, no one has obtained the Lord; the ignorant rot away and die. ||17||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੪ ਪੰ. ੪੫
Raag Goojree Guru Amar Das