Har Jun Oothum Oothum Baanee Mukh Bolehi Puroupukaare
ਹਰਿ ਜਨ ਊਤਮ ਊਤਮ ਬਾਣੀ ਮੁਖਿ ਬੋਲਹਿ ਪਰਉਪਕਾਰੇ ॥
in Section 'Dho-e Kar Jor Karo Ardaas' of Amrit Keertan Gutka.
ਗੂਜਰੀ ਮਹਲਾ ੪ ॥
Goojaree Mehala 4 ||
Goojaree, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭ ਪੰ. ੧
Raag Goojree Guru Ram Das
ਹਰਿ ਜਨ ਊਤਮ ਊਤਮ ਬਾਣੀ ਮੁਖਿ ਬੋਲਹਿ ਪਰਉਪਕਾਰੇ ॥
Har Jan Ootham Ootham Banee Mukh Bolehi Paroupakarae ||
The humble servants of the Lord are exalted, and exalted is their speech. With their mouths, they speak for the benefit of others.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭ ਪੰ. ੨
Raag Goojree Guru Ram Das
ਜੋ ਜਨੁ ਸੁਣੈ ਸਰਧਾ ਭਗਤਿ ਸੇਤੀ ਕਰਿ ਕਿਰਪਾ ਹਰਿ ਨਿਸਤਾਰੇ ॥੧॥
Jo Jan Sunai Saradhha Bhagath Saethee Kar Kirapa Har Nisatharae ||1||
Those who listen to them with faith and devotion, are blessed by the Lord; showering His Mercy, He saves them. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭ ਪੰ. ੩
Raag Goojree Guru Ram Das
ਰਾਮ ਮੋ ਕਉ ਹਰਿ ਜਨ ਮੇਲਿ ਪਿਆਰੇ ॥
Ram Mo Ko Har Jan Mael Piarae ||
Lord, please, let me meet the beloved servants of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭ ਪੰ. ੪
Raag Goojree Guru Ram Das
ਮੇਰੇ ਪ੍ਰੀਤਮ ਪ੍ਰਾਨ ਸਤਿਗੁਰੁ ਗੁਰੁ ਪੂਰਾ ਹਮ ਪਾਪੀ ਗੁਰਿ ਨਿਸਤਾਰੇ ॥੧॥ ਰਹਾਉ ॥
Maerae Preetham Pran Sathigur Gur Poora Ham Papee Gur Nisatharae ||1|| Rehao ||
The True Guru, the Perfect Guru, is my Beloved, my very breath of life; the Guru has saved me, the sinner. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭ ਪੰ. ੫
Raag Goojree Guru Ram Das
ਗੁਰਮੁਖਿ ਵਡਭਾਗੀ ਵਡਭਾਗੇ ਜਿਨ ਹਰਿ ਹਰਿ ਨਾਮੁ ਅਧਾਰੇ ॥
Guramukh Vaddabhagee Vaddabhagae Jin Har Har Nam Adhharae ||
The Gurmukhs are fortunate, so very fortunate; their Support is the Name of the Lord, Har, Har.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭ ਪੰ. ੬
Raag Goojree Guru Ram Das
ਹਰਿ ਹਰਿ ਅੰਮ੍ਰਿਤੁ ਹਰਿ ਰਸੁ ਪਾਵਹਿ ਗੁਰਮਤਿ ਭਗਤਿ ਭੰਡਾਰੇ ॥੨॥
Har Har Anmrith Har Ras Pavehi Guramath Bhagath Bhanddarae ||2||
They obtain the Ambrosial Nectar of the Name of the Lord, Har, Har; through the Guru's Teachings, they obtain this treasure-house of devotional worship. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭ ਪੰ. ੭
Raag Goojree Guru Ram Das
ਜਿਨ ਦਰਸਨੁ ਸਤਿਗੁਰ ਸਤ ਪੁਰਖ ਨ ਪਾਇਆ ਤੇ ਭਾਗਹੀਣ ਜਮਿ ਮਾਰੇ ॥
Jin Dharasan Sathigur Sath Purakh N Paeia Thae Bhageheen Jam Marae ||
Those who do not obtain the Blessed Vision of the Darshan of the True Guru, the True Primal Being, are most unfortunate; they are destroyed by the Messenger of Death.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭ ਪੰ. ੮
Raag Goojree Guru Ram Das
ਸੇ ਕੂਕਰ ਸੂਕਰ ਗਰਧਭ ਪਵਹਿ ਗਰਭ ਜੋਨੀ ਦਯਿ ਮਾਰੇ ਮਹਾ ਹਤਿਆਰੇ ॥੩॥
Sae Kookar Sookar Garadhhabh Pavehi Garabh Jonee Dhay Marae Meha Hathiarae ||3||
They are like dogs, pigs and jackasses; they are cast into the womb of reincarnation, and the Lord strikes them down as the worst of murderers. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭ ਪੰ. ੯
Raag Goojree Guru Ram Das
ਦੀਨ ਦਇਆਲ ਹੋਹੁ ਜਨ ਊਪਰਿ ਕਰਿ ਕਿਰਪਾ ਲੇਹੁ ਉਬਾਰੇ ॥
Dheen Dhaeial Hohu Jan Oopar Kar Kirapa Laehu Oubarae ||
O Lord, Kind to the poor, please shower Your mercy upon Your humble servant, and save him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭ ਪੰ. ੧੦
Raag Goojree Guru Ram Das
ਨਾਨਕ ਜਨ ਹਰਿ ਕੀ ਸਰਣਾਈ ਹਰਿ ਭਾਵੈ ਹਰਿ ਨਿਸਤਾਰੇ ॥੪॥੩॥
Naanak Jan Har Kee Saranaee Har Bhavai Har Nisatharae ||4||3||
Servant Nanak has entered the Lord's Sanctuary; if it pleases You, Lord, please save him. ||4||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭ ਪੰ. ੧੧
Raag Goojree Guru Ram Das