Har Jun Sugul Oudhaare Sung Ke
ਹਰਿ ਜਨ ਸਗਲ ਉਧਾਰੇ ਸੰਗ ਕੇ ॥
in Section 'Satsangath Utham Satgur Keree' of Amrit Keertan Gutka.
ਸਾਰਗ ਮਹਲਾ ੫ ॥
Sarag Mehala 5 ||
Saarang, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੫ ਪੰ. ੯
Raag Sarang Guru Arjan Dev
ਹਰਿ ਜਨ ਸਗਲ ਉਧਾਰੇ ਸੰਗ ਕੇ ॥
Har Jan Sagal Oudhharae Sang Kae ||
The Lord's humble servant saves those who accompany him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੫ ਪੰ. ੧੦
Raag Sarang Guru Arjan Dev
ਭਏ ਪੁਨੀਤ ਪਵਿਤ੍ਰ ਮਨ ਜਨਮ ਜਨਮ ਕੇ ਦੁਖ ਹਰੇ ॥੧॥ ਰਹਾਉ ॥
Bheae Puneeth Pavithr Man Janam Janam Kae Dhukh Harae ||1|| Rehao ||
Their minds are sanctified and rendered pure, and they are rid of the pains of countless incarnations. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੫ ਪੰ. ੧੧
Raag Sarang Guru Arjan Dev
ਮਾਰਗਿ ਚਲੇ ਤਿਨ੍ਹ੍ਹੀ ਸੁਖੁ ਪਾਇਆ ਜਿਨ੍ ਸਿਉ ਗੋਸਟਿ ਸੇ ਤਰੇ ॥
Marag Chalae Thinhee Sukh Paeia Jinh Sio Gosatt Sae Tharae ||
Those who walk on the path find peace; they are saved, along with those who speak with them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੫ ਪੰ. ੧੨
Raag Sarang Guru Arjan Dev
ਬੂਡਤ ਘੋਰ ਅੰਧ ਕੂਪ ਮਹਿ ਤੇ ਸਾਧੂ ਸੰਗਿ ਪਾਰਿ ਪਰੇ ॥੧॥
Booddath Ghor Andhh Koop Mehi Thae Sadhhoo Sang Par Parae ||1||
Even those who are drowning in the horrible, deep dark pit are carried across in the Saadh Sangat, the Company of the Holy. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੫ ਪੰ. ੧੩
Raag Sarang Guru Arjan Dev
ਜਿਨ੍ ਕੇ ਭਾਗ ਬਡੇ ਹੈ ਭਾਈ ਤਿਨ੍ ਸਾਧੂ ਸੰਗਿ ਮੁਖ ਜੁਰੇ ॥
Jinh Kae Bhag Baddae Hai Bhaee Thinh Sadhhoo Sang Mukh Jurae ||
Those who have such high destiny turn their faces toward the Saadh Sangat.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੫ ਪੰ. ੧੪
Raag Sarang Guru Arjan Dev
ਤਿਨ੍ ਕੀ ਧੂਰਿ ਬਾਂਛੈ ਨਿਤ ਨਾਨਕੁ ਪ੍ਰਭੁ ਮੇਰਾ ਕਿਰਪਾ ਕਰੇ ॥੨॥੩॥੨੨॥
Thinh Kee Dhhoor Banshhai Nith Naanak Prabh Maera Kirapa Karae ||2||3||22||
Nanak longs for the dust of their feet; O God, please shower Your Mercy on me! ||2||3||22||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੫ ਪੰ. ੧੫
Raag Sarang Guru Arjan Dev