Har Jus Gaavuhu Bhuguvaan
ਹਰਿ ਜਸੁ ਗਾਵਹੁ ਭਗਵਾਨ ॥
in Section 'Ootuth Behtuth Sovath Naam' of Amrit Keertan Gutka.
ਕਾਨੜਾ ਮਹਲਾ ੪ ॥
Kanarra Mehala 4 ||
Kaanraa, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੦ ਪੰ. ੮
Raag Kaanrhaa Guru Ram Das
ਹਰਿ ਜਸੁ ਗਾਵਹੁ ਭਗਵਾਨ ॥
Har Jas Gavahu Bhagavan ||
Sing the Praises of the Lord God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੦ ਪੰ. ੯
Raag Kaanrhaa Guru Ram Das
ਜਸੁ ਗਾਵਤ ਪਾਪ ਲਹਾਨ ॥
Jas Gavath Pap Lehan ||
Singing His Praises, sins are washed away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੦ ਪੰ. ੧੦
Raag Kaanrhaa Guru Ram Das
ਮਤਿ ਗੁਰਮਤਿ ਸੁਨਿ ਜਸੁ ਕਾਨ ॥
Math Guramath Sun Jas Kan ||
Through the Word of the Guru's Teachings, listen to His Praises with your ears.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੦ ਪੰ. ੧੧
Raag Kaanrhaa Guru Ram Das
ਹਰਿ ਹੋ ਹੋ ਕਿਰਪਾਨ ॥੧॥ ਰਹਾਉ ॥
Har Ho Ho Kirapan ||1|| Rehao ||
The Lord shall be Merciful to you. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੦ ਪੰ. ੧੨
Raag Kaanrhaa Guru Ram Das
ਤੇਰੇ ਜਨ ਧਿਆਵਹਿ ਇਕ ਮਨਿ ਇਕ ਚਿਤਿ ਤੇ ਸਾਧੂ ਸੁਖ ਪਾਵਹਿ ਜਪਿ ਹਰਿ ਹਰਿ ਨਾਮੁ ਨਿਧਾਨ ॥
Thaerae Jan Dhhiavehi Eik Man Eik Chith Thae Sadhhoo Sukh Pavehi Jap Har Har Nam Nidhhan ||
Your humble servants focus their consciousness and meditate on You with one-pointed mind; those Holy beings find peace, chanting the Name of the Lord, Har, Har, the Treasure of Bliss.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੦ ਪੰ. ੧੩
Raag Kaanrhaa Guru Ram Das
ਉਸਤਤਿ ਕਰਹਿ ਪ੍ਰਭ ਤੇਰੀਆ ਮਿਲਿ ਸਾਧੂ ਸਾਧ ਜਨਾ ਗੁਰ ਸਤਿਗੁਰੂ ਭਗਵਾਨ ॥੧॥
Ousathath Karehi Prabh Thaereea Mil Sadhhoo Sadhh Jana Gur Sathiguroo Bhagavan ||1||
They sing Your Praises, God, meeting with the Holy, the Holy people, and the Guru, the True Guru, O Lord God. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੦ ਪੰ. ੧੪
Raag Kaanrhaa Guru Ram Das
ਜਿਨ ਕੈ ਹਿਰਦੈ ਤੂ ਸੁਆਮੀ ਤੇ ਸੁਖ ਫਲ ਪਾਵਹਿ ਤੇ ਤਰੇ ਭਵ ਸਿੰਧੁ ਤੇ ਭਗਤ ਹਰਿ ਜਾਨ ॥
Jin Kai Hiradhai Thoo Suamee Thae Sukh Fal Pavehi Thae Tharae Bhav Sindhh Thae Bhagath Har Jan ||
They alone obtain the fruit of peace, within whose hearts You, O my Lord and Master, abide. They cross over the terrifying world-ocean - they are known as the Lord's devotees.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੦ ਪੰ. ੧੫
Raag Kaanrhaa Guru Ram Das
ਤਿਨ ਸੇਵਾ ਹਮ ਲਾਇ ਹਰੇ ਹਮ ਲਾਇ ਹਰੇ ਜਨ ਨਾਨਕ ਕੇ ਹਰਿ ਤੂ ਤੂ ਤੂ ਤੂ ਤੂ ਭਗਵਾਨ ॥੨॥੬॥੧੨॥
Thin Saeva Ham Lae Harae Ham Lae Harae Jan Naanak Kae Har Thoo Thoo Thoo Thoo Thoo Bhagavan ||2||6||12||
Please enjoin me to their service, Lord, please enjoin me to their service. O Lord God, You, You, You, You, You are the Lord of servant Nanak. ||2||6||12||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੦ ਪੰ. ੧੬
Raag Kaanrhaa Guru Ram Das